ਪੰਨਾ:ਇਸਤਰੀ ਸੁਧਾਰ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮੫ ) ਪੂਰਣ ਪਰੀਤੀ ਸਹਿਤ ਗਰਹਿਸਤੇ ਆਸ਼ਰਮ ਦੀ ਰੀਤੀਦਾ ਜੇ ਵਨ ਕਰਨ ਤੇ ਸੁੰਦਰ ਬਲਵਾਨ ਸੰਤਾਨ ਨੂੰ ਅਪਨੀ ਧਾਰਮਿਕ ਵਿਦਿਆ ਪੜ੍ਹਾ ਕੇ ਤੇ ਚੋਂ ਆਸ਼ਰਮਾ ਦਾ ਸੱਚਾ ਉਪਦੇਸ਼ ਕਰਨ ਤਾਂ ਫੇਰ ਕਦੀ ਕੋਈ ਇਸਤਰੀ ਅਥਵਾ ਪੁਰਸ਼ ਅਜੇਹੇ ਦੁਖ ਨਾ ਦੇਖੇ ਤੁਸੀਂ ਆਪ ਹੁਣ ਪਏ ਦੇਖਦੇ ਹੋਕੇ ਯੂਰਪਵਾਸੀ ਅਥਵਾ ਏਹ ਅੰਗਰੇਜ ਲੋਕ ਜਿਸ ਤਰ੍ਹਾਂ ਵੇਦ ਆਗਿਆ ਨੂੰ ਕਰ ਰਹੇ ਹੈਨ ਇਸ ਤਰ੍ਹਾਂ ਕੋਈ ਭਾਰਥਵਾਸੀ ਪੰਡਿਤ ਅਥਵ ਬਧੀਮਾਨ ਭੀ ਨਹੀਂ ਕਰਦਾ ਹੈ ਜੋ ਫਲ ਓਹ ਖਾਂਦੇ ਪਏ ਹੈਨ ਸਾਰੇ ਲੋਕ ਦੇਖਦੇ ਪਏ ਹੈਨ ਰੀਤੀ ਅਨੁਸਾਰ ਚਲ ਦੇ ਸਬਬ ਉਨਾਂ ਨੂੰ ਲੋਕ ਅਪਨੇ ਮੁਹੋਂ ਬੜੇ ਸਿਆਨੇ ਤੇ ਹਿਕਮਤੀ ਪਏ ਕੋਹਿੰਦੇ ਨੇ ਤੇ ਉਨਾਂ ਦੀਆਂ ਬਨਾਈਆ ਹੋਈਆਂ ਕਲਾ ਅਥਵਾ ਚੀਜਾਂ ਨੂੰ ਭੀ ਬੜੀ ਹੈਰਾਨਗੀ ਨਾਲ ਦੇਖਦੇ ਨੇ ਮੱਲਾ ਏਹ ਭਾਰਥ ਵਰਸ਼ ਜੇਹੜਾ ਸਾਰਿਆਂ ਦੇਸ਼ਾਂ ਨਾਲੋਂ ਬੜਿਆਂ ਬਧੀਵਾਨਾ ਤੇ ਵਿਦਿਆਵਾਨਾ ਦਾ ਨਿਵਾਸ ਸਥਾਨ ਸੀ ਤੇ ਜਿਥੇ ਦੂਸਰਿਆਂ ਦੇਸ਼ਾਂ ਦੇ ਵਿਦਵਾਨ ਆਕੇ ਵਿਦਿਆ ਤੇ ਵਿਧੀ ਸਿੱਖ ਕੇ ਜਾਂਦੇ ਹੁੰਦੇ ਸਨ ਓਹ ਐਸੀ ਮੰਦ ਅਵਸਥਾ ਨੂੰ ਪਹੁੰਚ ਗਿਆ ਹੈ ਕੇ ਸਾਰਉਸਦੇ ਰੇਹਨ ਵਾਲਿਆਂ ਨੂੰ ਹੁਣ ਜੰਗਲੀ ਸੱਦਦੇ ਹੈਨ ਸੋ ਏਹਦਾ ਸਬੱਬ ਹੋਰ ਕੋਈ ਨਹੀਂ, ਖਾਲੀ ਭਾਰਥ ਵਾਸੀਆਂ ਨੇ ਅਪਨੇ ਦੇਸ਼ ਤੇ ਧਰਮ ਦੇ ਉੱਤਮ ੨ ਵਿਵਹਾਰ ਅਥਵਾ ਰੀਤੀਆਂ ਦੇ ਤਿਆਗਨ ਕਰਕੇ ਏਹ ਪਦਵੀ ਪਾਈ ਹੈ, ਇਸ ਦੇਸ਼ਵਿਚ ਵਿਦੇਸ਼ਾਂ