ਪੰਨਾ:ਇਸਤਰੀ ਸੁਧਾਰ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮ਨਾਂ ) ਹੋਇਆਂ ਕੇ ਸਾਡੇ ਦੇਸ ਵਿਚ ਅਜ ਤੱਕ ਲੋਕ ਏਹ ਅੱਖਾਨ ਦੇਂਦੇ ਹੁੰਦੇ ਨੇ ਕੇ ਆਪ ਤੇ ਮੁਇਓ ਬਾਹਮਨਾਂ ਜਜਮਾਨ ਭੀ ਗਾਲੇ ਸੋ ਏਹ ਗਲ ਠੀਕ ਹੈ ਕਿਉਂ ਜਦ ਬਰਾਹਮਣ ਜਾਤੀ ਨੇ ਵੇਦ ਸ਼ਾਸਤਰਾਂ ਦੀ ਵਿੱਦਯਾ ਨੂੰ ਛਿਪਾ ਦਿੱਤਾ ਹੈ ਤੇ ਅਪਨੇ ਹੀ ਮਤਲਬ ਦੇ ਗਰੰਥ ਰਚ ਕੇ ਪੜ੍ਹਨ ਪੜਹਾਣ ਲੱਗ ਪਏ ਤਾਂ ਫੇਰ ਆਪ ਭੀ ਗਲੇ ਤੇ ਜਜਮਾਨਾ ਨੂੰ ਭੀ ਗਾਲਿਆ ਸੋ ਹੁਣ ਮੱਲਾ ਕੁਛ ਥੋੜਿਆਂ ਪੜਿਹਿਆਂ ਹੋਇਆਂ ਨੂੰ ਜਦ ਅੰਗਰੇਜੀ ਫਾਰਸੀ ਦੇ ਪੁਸਕ ਪੜ੍ਹ ਕੇ ਤੇ ਵਿਚਾਰ ਹੋਈ ਤੇ ਦਲੀਲਾਂ ਦੇ ਦੇ ਕੇ ਲਗੇ ਅਪਨੇ ਟਵਾਜੀ ਗੱਲਾਂ ਰਸਮਾਂ ਨੂੰ ਬਰਾ ਤੇ ਇਨਾਂ ਭੈੜੀਆਂ ਚਾਲੀਆਂ ਵਲੋਂ ਦਿਲ ਮੋੜਕੇ ਤੇ ਹੋਰਨਾਂ ਦੀਆਂ ਰਸਮਾਂ ਰਵਾਜਾਂ ਨੂੰ ਭੁਲਾ ਸਮਝਨ ਤਾਂ ਫੇਰ ਸੱਚੀ ਵਿੱਦੜਾ ਨੇ ਉਨਹਾਂ ਨੂੰ ਆਂ ਅਪਨੇ ਅਸਲੀਤੇਸੱਚੇ ਸਾਡੇ ਗਰੰਥਾਂ ਦੇ ਦੇਖਨ ਵਾਸਤੇ ਉਪਦੇਸ਼ ਕੀਤਾ ਜਦ ਉਨ੍ਹਾਂ ਨੇ ਅਪਨੇ ਸੱਤ ਪੁਸਤਕ ਦੇਖੇ ਤਾਂਤੇ ਫੇਰ - ਖੀਆਂ ਖੁਲ ਪਈਆ ਤੇ ਸਾਰਾ ਢੋਲ ਦਾ ਪੋਲ ਮਾਲੂਮ ਹੋਗਿਆ ॥ | ਹੁਣ ਓਹ ਲੋਗ ਯਤਨ ਕਰਦੇ ਨੇ ਕੇ ਭਾਰਥਵਰਸ਼ ਫੇਰ ਅਪਨੀ ਪਹਿਲੀ ਅਵਸਥਾ ਨੂੰ ਪਹੁੰਚੇ ਤੇ ਬਾਹਮਣ ਤੇ ਵਿਦਵਾਨ ਪੁਰਸਾਂ ਦਾ ਨਿਵਾਸ ਸਥਾਨ ਬਨੇ ਪਰ ਭਾਰਥਵਰਸ਼ ਦੀਆਂ ਵਿਦਿਆ ਹੀਨ ਇਸਤਰੀਆਂ ਤੇ ਪੁਰਸ਼ ਕੁਛ ਬਨਨ ਨਹੀਂ ਦੇਂਦੇ ਸੋ ਪੱਤਰ ਹੌਲੀ ਹੌਲੀ ਜਿਸ ਵੇਲੇ ਵਿਦਿਆ