ਪੰਨਾ:ਇਸਤਰੀ ਸੁਧਾਰ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯੮ ) । ਨੇ ਇਨ੍ਹਾਂ ਇਸਤਰੀਆਂ ਦੇ ਦਿਲਾਂ ਨੂੰ ਸ਼ੁੱਧ ਕੀਤਾ ਤੇ ਇਸ ਝੂਠੇ ਜਾਲ ਦੇ ਧਾਗਿਆਂ ਨੂੰ ਤੋੜਿਆ ਤਾਂ ਫੇਰ ਕੁਛ ਉੱਨਤੀ ਹੋਵੇਗੀ । ਜਦ ਤਕ ਭਾਰਥ ਵਰਸ਼ ਦੀਆਂ ਇਸਤਰੀਆਂ ਨੂੰ ਵਿਦਿਆ ਨਹੀ ਪੜਹਾਵਨਗੇ ਜਾਂ ਨਾ ਪੜਨ ਗੀਆਂ ਭੇਦ ਤਕ ਕੁਛ ਨਹੀਂ ਬਨਦਾ ਕਿਉਂ ਜੋ ਸਤਾਨ ਵਿਚ ਮਾਤਾ ਗਿਆਨ ਤਿੰਨ ਹਿੱਸੇ ਤੇ ਪਿਤਾ ਗਿਆਨ ਇਕ ਹਿੱਸਾ ਹੁੰਦਾ ਹੈ । ਸੋ ਮੇਰੀ ਪਰਾਰਬਨਾਂ ਸਭਨਾ ਭਾਰਥ ਵਾਸੀਆਂ ਅਗੇ ਏਹੀ ਹੈ ਕੇ ਅਪਨੀਆਂ ਧੀਆਂ ਭੈਨਾ ਤੇ ਮਾਵਾਂ ਨੂੰ ਵਿਦਿਆ ਬੋਧ ਜਰੁਰ ਕਰਵਾਨਾ ਇਸ ਜੇਡਾ ਨਾ ਕੋਈ ਪੰਨ ਨਾ ਦਾਨ ਤੇ ਨਾਹੀਂ ਕੋਈ ਗਯ ਹੈ ਬੱਸ ਸੱਤ ਵਿੱਦਿਆ ਦਾ ਸੂਰਜ ਇਸ ਤਿਮਰ ਅਗਿਆਨ ਨੂੰ ਥੋੜੇ ਹੀ ਸਮੇਂ ਵਿਚ ਦੁਰ ਕਰਦੇ ਤਾਂ ਸ਼ਾਂਤੀ ਸ਼ਾਂਤੀ ਸ਼ਾਂਤੀ । ਬੱਸ ਹੁਣ ਸਾਨੂੰ ਆਗਿਆ ਦਿਓ ਇਤਨਾ ਕੈਹਕੇ ਤੇ ਭੋਜਨ ਪਾਕੇ ਓਹ ਤਿੰਨ ਹੀ ਟਿਕਟ ਲ ਕੇ ਤੇ ਕੁਇਟੇ ਚਲੇ ਗਏ ਜਾਂਦੀ ਵਾਰੀ ਕੈਹ ਗਈ ਈਸ਼ਰ ਦੀ ਇਛਿਆ ਮੈਂ ਇਸ ਜੀਵਨ ਤੋਂ ਲਾਚਾਰ ਹਾਂ ਤੇ ਚਾਹੁੰਦੀ ਹਾਂ ਕੇ ਈਸ਼ਰ ਕਿਸੇ ਤਰ੍ਹਾਂ ਮੌਤ ਦੇਵੇ ਇਸ ਭਾਰਥਵਰਸ਼ ਵਿਚ ਕੋਈ ਇਸਤਰੀ ਬਿਨਾਂ ਪਤੀ ਨਾ ਹੋਵੇ ਓਹ ਬੜੀਆਂ ਚੰਗੀਆ ਹੁੰਦੀਆਂ ਸਨ ਜੇਹੜੀਆਂ ਵਿਧਵਾ ਹੁੰਦਿਆਂ ਹੀ ਅਪਨਿਆਂ ਪਤੀਆਂ ਦੇ ਨਾਲ ਸਤੀਆਂ ਹੋ ਜਾਂਦੀਆਂ ਸਨ ਹੁਣ ਇਸ ਰਾਜ ਵਿਚ ਲੋਕ ਨਾ ਤੇ ਸਤੀ ਹੋਣ ਦੀ ਰਸਮ ਨੂੰ ਪਸੰਦ