ਪੰਨਾ:ਇਸਤਰੀ ਸੁਧਾਰ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

|| ( ੧੮ ) ਵਿਚ ਹੁਕਮ ਹੈ ਕੇ ਮਾਂ, ਪੁਤਰ ਭੇਨ, ਭਰਾ, ਦੇਵਰ, ਭਰਜਾਈ, ਸਾਲੀ, ਭਵਈਆ ਜੁਆਨੀ ਵਿਚ ਦੋ ਕੱਠੇ ਨਾ ਬੇਠਨ, ਭੈਨਾ ਜੋ ਤੂੰ ਕਹਿਨੀ ਹੈ ਸੱਚ ਹੋਵੇਗਾ । ਪਰ ਓਹ ਤਾਂ ਰੋਟੀ ਖਾਂਦਿਆ ਹੀ ਟੁਰ ਜਾਂਦਾ ਹੈ ॥ (ਜੀਵਾਂ ਦਿਨੇ ਤਾਂ ਬੇਬੇ ਟੁਰ ਜਾਂਦਾ ਹੈ, ਰਾਤ ਨੂੰ ਓਹ ਬਸੰਤੀ ਦੇ ਘਰਵਾਲੇ ਨਾਲ ਆਉਂਦਾ ਹੈ ਤੇ ਬਸੰਤੀ ਦਾ ਘਰ ਵਾਲਾ ਸਾਰੇ ਦਿਨ ਦਾ ਕਿਆ ਹੋਇਆ ਹੁੰਦਾ ਹੈ ਓਹ ਤਾਂ ਰੋਟੀ ਖਾਕੇ ਮੰਜੀ ਤੇ ਲੋਟ ਦੇ ਹੀ ਸੋ ਜਾਂਦਾ ਹੈ, ਪਿਛੋਂ ਬਾਵਾ ਤੇ ਬਸਤੀ ਜੋ ਚਾਹਿੰਦੇ ਨੇ ਕਰਦੇਨੇ ॥ (ਕਿਸ਼ਨਦੇਈ) ਡੈਂਨੂੰ ਏਹ ਗਲ ਕਿਸ ਦਸੀ ਹੈ ਇਸ ਦਾ ਸਬੂਤ ਹੋਨਾ ਭੀ ਤੋ ਚਾਹੀਏ ॥ (ਜੀਵਾਂ ਬੇਬੇ ਤੂੰ ਇਸ ਕਰਮਦੇਈ ਦਇਆਂ ਦੀ ਧੀ ਨੂੰ ਜਾਨ ਦੀ ਹੈ, ਕੇ ਉਨ੍ਹਾਂ ਦੇ ਘਰ ਉਪਰ ਕੋਠੇ ਦੀ ਕੰਦ ਵਿਚ ਝਰਨੇਲਪਏਹਨ।ਉਨਾਂਝਰਨਿਆਂ ਵਿਚੋਂ ਬਸੰਤ ਕਾ ਸਾਰਾ ਕੋਠਾ ਨਜਰ ਆਂਵਦਾ ਹੈ, ਸੋ ਉਸ ਕਰਮਦੇਈ ਨੇ ਮੇਰੇ ਅੱਗੇ ਗਲ ਕੀਤੀ ਸੀ ਤੇ ਕਹਿਆ ਸਾ ਸੁ ਕੇ ਅਸੀਂ ਰੋਜ ਦੇਖਨੀਆਂ ਕੇ ਬਸੰਤੀ ਉਝੜ ਗਈ ਹੈ ॥ (ਕਿਸ਼ਨਦੇਈ ਜੀਵਾਂ ਦੁਨੀਆਂ ਵਿਚ ਹਨ ਇਹੋ ਜਈਆਂ ਗੱਲਾਂ ਹੋਨ ਲੱਗ ਪਈਆਂ ਹਨ, ਭੈੜੀਆਂ ਰੰਨਾਂ ਤੇ ਹੈ ਸਨ ਪਰ ਮਰਦ ਵੀ ਉਜੜ ਗਏ ਨੇ, ਭਲਾ ਰੁੜ ਗਏ ਬਾਵੇ ਨੂੰ ਕੀ ਪਈ ਸਾਈ ਜੋ ਐਨਾ ਚਿਰ ਠਾਕਰਾਂ ਦੀ ਸੇਵਾ ਪੂਜਾ