ਸਮੱਗਰੀ 'ਤੇ ਜਾਓ

ਪੰਨਾ:ਇਸਤਰੀ ਸੁਧਾਰ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੮੯)


ਕਰਦੇ ਨੇ ਨਾਂ ਪੁਨਰ ਵਿਵਾਹ ਨੂੰ ਜਿਸ ਕਾਰਣ ਭਾਰਥ ਦੀਆਂ ਵਿਧਵਾ ਇਸਤਰੀਆਂ ਅਤੇ ਦੁਖੀ ਹੋਕੇ ਹਰਵੇਲੇ ਈਸ਼ੁਰ ਪਾਸੋਂ ਭਾਰਤਵਾਸੀ ਪੁਰਸ਼ਾਂ ਦੇ ਵਾਸਤੇ ਦੁਖੀ ਰੈਹਨਾਰ ਹਨ ਹੀ ਮੰਗਦੀਆਂ ਰੇਹਿੰਦੀਆਂ ਹਨ । ਸੋ ਮੱਲਾ ਕਿਸੇ ਦਿਨ ਭਾਰਥ ਦਾ ਏਹ ਹਾਲ ਹੋਵੇਗਾ ਕੇ ਘਰ ਘਰ ਜੀਵ ਇਸੇ ਦੁਖ ਨਾਲ ਦੁਖੀ ਹੋਵਨਗੇ॥

ਬਸ ਹੁਨ ਨਮਸਤੇ ॥

॥ਇਤਿ ਸਮਾਪਤ॥