ਪੰਨਾ:ਇਸਤਰੀ ਸੁਧਾਰ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੪ ) ਆਦਮੀ ਤਾਂ ਨਹੀਂ ਕੇ ਝੱਟ ਦੇਖੋ ਤਾਂ ਉਸੇ ਵੇਲੇ ਗੱਸੇ ਹੋਕੇ ਕਛ ਦਾ ਕੁਛ ਕਰ ਦੇਵੇ : ਪਿਆਰੀ ਈਸ਼ਰ ਨਿਆਏਕਾਰੀ ਹੈ । ਜਿਸ ਵੇਲੇ ਓਹ ਜੀਵ ਅਪਨੇ ਚੰਗੇ ਕਰਮਾਂ ਦੇ ਫਲ ਭੋਗ ਲੈਨਗੇ ਫੇਰ ਜਦ ਇਨ੍ਹਾਂ ਦੇ ਮੰਦੇ ਕਰਮਾਂ ਦੀ ਵਾਰੀ ਆਵੇਗੀ ਫੇਰ ਦੁੱਖ ਪਾਉਨਗੇ, ਸੋ ਜੀਵ ਅਪਨੇ ਹੀ ਹੱਥੀ ਅਪਨਾ ਨਾਸ਼ ਕਰ ਲੈਂਦਾ ਹੈ ॥ (ਪਤਨੀ) ਪਿਆਰੇ ਹੁਨ ਮੇਰੀ ਸਮਝ ਵਿਚ ਆ ਇਆ ਹੈ ਕੇ ਪਰਮੇਸ਼ਰ ਸਰਬ ਵਿਆਪੀ ਸਰਬਮਯ ਕਰਮਾਂ ਦੇ ਫਲ ਕਿਰਆ ਕਿਰਆ ਸੇਤੀ ਅਥਵਾ ਜਿਉਂ ਜਿਉਂ ਕੀਤੇ ਹੋਏ ਹੁੰਦੇ ਨੇ ਭੋਗਾਂਦਾ ਹੈ ॥ (ਪਤੀ) ਹਾਂ ਪਿਆਰੀ ਏਹ ਆਦਮੀ ਅਥਵਾ ਜਨਨੀਆਂ ਜੋ ਸ਼ਾਸ਼ਤਰ ਨਹੀਂ ਸਨ ਦੀਆਂ ਤੇ ਏਹ ਦੇਖਕੇ ਕੇ ਫੁਲਾਨਾ ਅਥਵਾ ਫੁਲਾਨੀ ਮੰਦ ਕਰਮ ਭੀ ਕਰਦੇ ਹਨ ਤੇ ਸਖੀ ਭੀ ਹਨ ਆਪ ਭੀ ਅਭੈਯ ਹੋ ਕਰ ਮੰਦੇ ਕੰਮ ਕਰਨ ਲਗ ਪੈਂਦੇ ਅਥਵਾ ਪੈਂਦੀਆਂ ਨੇ । ਸੋ ਪਿਆਰੀ ਅਵਿੱਦੜਾ ਦੇ ਕਾਰਨ ਸਭ ਮੰਦ ਕਰਮ ਹੋ ਰਹੇ ਨੇ । ਜਦ ਤਾਕਨ ਇਸਾ ਭਾਰਤ ਵਰਸ਼ ਵਿਚ ਲੋਗ ਆਲੀ ਸੰਤਾਨ ਨੂੰ ਵਿੱਦੜਾ ਰੂਪੀ ਗਹਿਨੇ ਨ ਪਾਵਨ ਤਦ ਤਕ ਏਹ ਅਪੱਧਰ ਦੂਰ ਨਾ ਹੋਵਨਗੇ। (ਪਤਨੀ) ਤੋ ਸੁਆਮੀ ਜੀ ਕਿਰਪਾ ਕਰ ਕੇ ਮੈਨੂੰ ਧਰਮਸ਼ਾਸਤੂ ਤੇ ਸੁਨਾਇਆ ਕਰੋ ਤਾਂ ਮੈਂਨੂੰ ਕੁਛ ਗਿਆਨੇ ਹੋਵੇ ਤੇ ਅਪਨਾ ਸੁਧਾਰ ਕਰਾਂ