ਪੰਨਾ:ਇਸਤਰੀ ਸੁਧਾਰ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੫ ) (ਪਤੀ) ਪਿਆਰੀ ਤੂੰ ਅਜੇ ਉਮਰ ਵਿੱਚ ਛੋਟੀ ਹੈਂ ਮੈਂ ਆਸ਼ਾ ਕਰਨਾ ਕੇ ਤੂੰ ਪੜਹਨਾ ਪਸੰਦ ਕਰੇਗੀ ਸੋ ਮੈਂ ਪੁਸਤਕ ਤੈਨੂੰ ਲਿਆ ਦੇਵਾਂਗਾ ਫੇਰ ਹੋਲੀ ਹੋਲੀ ਲਿਖਦੀ ਜਾਵੀਂ ॥ (ਪਤਨੀ) ਬਹੁਤ ਅੱਛਾ ਸੁਆਮੀ ਜੀਭਲਕੇ ਹੀ ਇਸ ਕੰਮ ਨੂੰ ਕਰਨ ਲੱਗ ਪਵਾਂਗੀ, ਯਾਦਨਾਲ ਪੁਸਤਕ ਲਿਆਂ ਦੋਨਾਂ ਤੇ ਅੱਖਰ ਦੱਸ ਦੇਨਾ, ਮੈਂ ਸਾਰਾ ਦਿਨ ਇਹੋ ਕੰਮ ਕਰ ਰਹਾ ਕਰਾਂਗੀ ॥ (ਪਤੀ ਪਿਆਰੀ ਏਹ ਬੁੱਢੀ ਤੇ ਕੁੜੀ ਕੌਣ ਹਨ । ਕਿੱਥੋਂ ਆਈਆਂ ਹਨ । ਤੇ ਕਿੱਥੇ ਜਾਨਾ ਨੇ ॥ (ਪਤਨੀ) ਸਾਰਾ ਹਾਲ ਉਨਾਂ ਦਾ ਬਿਆਨ ਕਰ ਕੇ ਤੇ ਹੱਥ ਜੋੜ ਕੇ ਮਹਾਰਾਜ ਮੈਂ ਇਨਾਂ ਨੂੰ ਆਖਿਆ ਸੀ ਕੇ ਜਦ ਤੁਸੀਂ ਆਵੋਗੇ ਤੁਹਾਡੇ ਅੱਗੇ ਮੈਂ ਬੇਨਤੀ ਕਰਾਂਗੀ ਤਾਂ ਏਹ ਰੋਟੀ ਪਕਾਵਨ ਵਾਸਤੇ ਰੱਖ ਲਵਾਂਗੇ ਸੋ ਹੁਨ ਮੈਂਨੂੰ ਪੜ੍ਹਨ ਦਾ ਭੀ ਖਿਆਲ ਬਹੁਤ ਹੋਗਿਆ ਹੈ ਤੇ ਨਾਲੇ ਏਹ ਭੀ ਅਤੇ ਦੁਖੀ ਨੇ ਸੋ ਜੇਕਰ ਆਪ ਕਿਰਪਾ ਕਰੋ ਤਾਂ ਇਨ੍ਹਾਂ ਨੂੰ ਰਖ ਲਈਏ । (ਪਤੀ) ਪਿਆਂਰੀ ਜੀ ਪਹਿਲਾਂ ਪਰੀਖਿਆ ਕੋਰ ਲੋ ਫੋਰ ਬੇਸ਼ੱਕ ਰਖ ਲੈ। ਕਿਉਂ ਜੋ ਰੋਟੀ ਦੀ ਤਕਲੀਫ ਭੀ ਬਹੁਤ ਹੁੰਦੀ ਹੈ ਨਾਲੋਂ ਕਪੜੇ ਭੀ ਖਰਾਬ ਹੋ ਜਾਂਦੇ ਹਨ ਤੇ ਜਨਾ ਭੀ ਮੁਸ਼ਕਲ ਹੁੰਦਾ ਹੈ ॥ (ਪਤਨੀ) ਸੁਆਮਿਨ ਮੈਂ ਪਰੀਖਿਆ ਕਿਸ ਤਰਾਂ ਕਰ