ਪੰਨਾ:ਇਸਤਰੀ ਸੁਧਾਰ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੮) ਕਿਸੇ ਤਰਾਂ ਹੀ ਕਰਾਂਗੀ, ਇਨਾਂ ਨੂੰ ਸਭ ਕੁਛਅਪਨੀ ਮਰਜੀ । ਦਾ ਖਾਨ ਪਾਨ ਦਸ ਛਡੋ । ਕਿਉਂ ਜੋ ਹਨ ਖਾਨ ਪਾਨ ਦਾ ਕੰਮ ਸਭ ਏਹ ਆਪ ਕਰਨਗੀਆਂ ॥ ਸੇਠ ਜੀ ਨੇ ਮਾਤਾ ਜੀ ਨੂੰ ਸਭ ਕੁਛ ਸਮਝਾ ਦਿੱਤਾ ਤੇ ਫੇਰ ਮੈਂ ਤੇ ਮਾਤਾ ਜੀ ਓਥੇ ਹੀ ਰੈਹਨ ਲਗੀਆਂ, ਓਹ ਸੇਠ ' ਤੇ ਸੈਨੀ ਇਸ ਤਰਾਂ ਪਿਆਰ ਕਰਦੇ ਸਨ ਕੇ ਸੱਕੇ ਸਾਕ , ਭੀ ਐਸਾ ਨਹੀਂ ਕਰਦੇ। ਸਾਨੂੰ ਲਾਲਾ ਜੀ ਕਦੀ ਕਦੀ ਯਾਦ । ਆ ਜਾਂਦੇ ਸਨ ਪਰ ਸੁਖ ਵਿਚ ਦੁਖ ਕੁਛ ਨਹੀਂ ਸੀ ਮਾਲਮ ਦੇਦਾ । ਇਸ ਤਰਾਂ ਰੈਹਿੰਦਿਆਂ ਰੇਹਿੰਦਿਆਂ ਚਾਰ ਬਰਸ ਹੋ। ਗਏ । ਤੇ ਮੈਨੂੰ ਭੀ ਥੋੜਾ ਥੋੜਾ ਖਦਿਆਂ ਅਖਰ ਪੜ੍ਹਨੇ ਅੱਛੀ ਤਰਾਂ ਆਗਏ, ਮੈਂਨੂੰ ਸੇਠ ਚੋਰੀ ਮਸਿੰਮਤੀ ਪੜ੍ਹਇਆ ਕਰਦੇ ਸਨ, ਤੇ ਸੇਰਨੀ ਜੀ ਯਾਗਵਲਕ ਸਿੰਮਰਤੀ ਪੜਹਦੇ ਸਨ, ਇਕ ਦਿਨ ਰਾਤ ਨੂੰ ਮਾਤਾ ਜੀ ਨੂੰ ੩੫ . ਹੋ ਗਿਆ, ਤੇ ਮੈਂ ਉਨਾਂ ਨੂੰ ਘੱਟਦੀ ਪਈ ਸਾਂ । ਮਾਤਾ ਜੀ ਨੇ ਆਖਿਆ ਰੁੱਕ ਬੀਬੀ ਏਹਨਾਂ ਪਰਨਾ ਦਾ ਕੋਈ ਭਰੋਸਾ ਨਹੀਂ ਤੇ ਲਾਲੇ ਡੇਰੇ ਦਾ ਵੀ ਕੋਈ ਪਤਾ ਨਹੀਂ, ਮੇਰਾ ਜੀ ਕਰਦਾ ਹੈ ਤਾਂ ਤੇਰੇ ਨਾਨਕੇ ਚਲਕੇ ਤੇਰੇ ਫੇਰੇ ਕਿਧਰੇ ਕਰ ਆਵਾਂ ਤੇ ਫੇਰ ਮੇਰੀ ਚਿੰਤਾ ਦੂਰ ਹੋ ਜਾਵੇ, ਤੇਰੀ ਕੀਹ ਮਰਜੀ ਹੈ । ਪਹਲਾਂ ਤਾਂ ਮੈਂ ਚੁਪ ਕਰ ਰਹੀ ਫੇਰ ਮੈਂ ਦਿਲ ਵਿਚ ਖਿਆਲ ਕੀਤਾ ਜੇ ਹੁਨ ਮੈਂ ਕੁਛ ਆਖਿਆ ਤਾਂ ਖਬਰੇ ਮਾਂ . ਕੁਛ ਹੋਰ ਖਿਆਲ ਕਰੇਗੀ । ਮੈਂ ਆਖਿਆ ਮਾਤਾ ਜੀ