ਪੰਨਾ:ਇਸਤਰੀ ਸੁਧਾਰ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੯ ) ਤੁਸੀਂ ਰਾਜੀ ਹੋਵੋਗੇ ਤਾਂ ਫੇਰ ਜੋ ਤੁਹਾਡੀ ਮਰਜੀ ਹੋਵੇਗੀ ਸੋ ਕਰ ਲੈਨਾ । ਜਦ ਮਾਤਾ ਜੀ ਸੌਗਈਮੈਂ ਓਥੋਂ ਉਠਕੇ ਤੇ ਸੇਠਨੀ ਪਾਸ ਆ ਗਈ, ਕਿਉਂ ਜੋ ਸੇਠ ਹੋਰੀ ਉਸ ਰਾਤ ਕਿਧਰੇ ਬਾਹਰ ਰੇਹ ਪਏ ਸਨ, ਤੇ ਮੈਂ ਸੋਠਨੀ ਹੋਰਾਂ ਪਾਸ ਸੌਨਾ ਸੀ, ਸੇਠਨੀ ਜੀ ਮੈਨੂੰ ਅੰਦਰ ਵੜਦਿਆਂ ਹੀ ਪੁੱਛਨ ਲਗ (ਸੇਠਨੀ) ਰੁੱਕੋ ਮਾਈ ਸੌ ਗਈ ਹੈ। ਅਜੇ ਤੇ ਸੱਤ ਸ਼੍ਰੀ ਨਹੀਂ ਵਜੇ, ਅੱਜ ਕੀ ਹੈ ਸੁ ॥ (ਕ) ਹਾਂ ਜੀ ਹੁਨ ਅੱਖੀਂ ਲਗੀਆਂ ਸੂ, ਅੱਜ ਤੇ ਜਿਸ ਵੇਲੇ ਦੀ ਤੁਹਾਨੂੰ ਰੋਟੀ ਖਵਾ ਕੇ ਗਈਏ ਮੰਜੇ ਤੇ ਪਈ ਹੋਈ ਹੈ। ਸਗੋਂ ਕੁਛ ਖਾਂਦਾ ਭੀ ਨਹੀਂ ਸੁ, ਤੇ ਪਿੰਡਾ ਭੀ ਕੁਛ - ਰਮ ਗਰਮ ਸੂ, ਗੱਲਾਂ ਵੀ ਐਸ ਤਰਾਂ ਕਰਦੀ ਹੈ, ਜਿਥੋਂ ਕੋਈ ਉਦਾਸ ਜਿਹਾ ਹੋ ਜਾਂਦਾ ਹੈ (ਸੇਠਨੀ) ਹੈਂ ਤਪ ਹੋਗਿਆ ,ਮੈਂ ਜਾਨੀ ਹਾਂ ਕੇ ਅਜ ਮਾਈ ਨੇ ਪਹਿਲਾਂ ਗਾਜਰਾਂ ਫੋਰ ਮੁਲੀਆਂ ਫੇਰ ਦਹੀ ਤੋਂ ਚਾਵਲ ਮਿੱਠੇ ਚਾਰੇ ਕੁਪ੍ਰਥ ਹੀ ਚੀਜਾਂ ਖਾਦੀਆਂ ਹਨ, ਮੈਂ ਤਾਂ ਖਿਆਲ ਕਰਦੀ ਹੀ ਸੀ ਕੇ ਅੱਜ ਜਰੁਰ ਮਾਈ ਨੇ ਰਾਜੀ ਨਹੀਂ ਰੇਹਨਾ, ਪਰ ਹੁਨ ਜਾਗਦੀਏ ਕੇ ਸੁੱਤੀ ਹੋਈ ਹੈ। (ਕ) ਬੇਬੇ ਜੀ ਪਹਲਾਂ ਤੇ ਕੰਬਦੀ ਰਹੀ ਸੀ ਫੇਰ ਮੈਂ ਉਤੇ ਦੋ ਲੋਫ ਪਾਏ ਤੇ ਅੱਗ ਇਕਾਈ ਨਾਲੇ · ਮਨੱਕੇ ਦੋ