ਪੰਨਾ:ਇਸਤਰੀ ਸੁਧਾਰ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੦) ਦਾਨੇ ਦਿੱਤੇ ਤਾਂ ਹਨ ਪਾਲਾ ਭੀ ਲੈਹ ਗਿਆ ਸ, ਤੇ ਨੀਂਦਰ ਭੀ ਆ ਗਈ ਸੀ । (ਸੇਠ) ਤੇ ਕੀਹ ਗੱਲਾਂ ਕਰਦੀ ਸੀ,ਕੈਂਹਦੀ ਹੋਏਗੀ ਕੇ ਕੋਈ ਅਪਨਾ ਹੁੰਦਾ ਤੇ ਦਵਾਈ ਲਿਆ ਦੇਦਾ ॥ (ਕ) ਹਰੇ ਹਰੇ ਹਰੇ ਬੇਬੇ ਜੀ ਮਾਤਾ ਜੀ ਤਾਂ ਅੱਜ ਤਾਕ ਨ ਕਦੀ ਏਹੋ ਜੇਹੀ ਗਲ ਭੀ ਨਹੀਂ ਕੀਤੀ, ਸਗੋਂ ਜਿਸ ਵੇਲੇ ਕਦੀ ਵੇਹਲੀ ਹੁੰਦੀਏ ਤੇ ਏਹ ਕੋਹਿੰਦੀ ਹੁੰਦੀ ਏ ਹੇ ਭਗਵਾਨ ਇਸ ਮੋਰੇ ਸੇਠ ਤੇ ਸੇਠਨੀ ਨੂੰ ਐਨਾ ਦੇਈਂ ਕੇ ਕਦੇ ਨਾ ਨਪੁੰਟੇ ਸੁ, ਤੇ ਐਨੇ ਪੁਤਰ ਦੇਈਂ ਸੁ ਕੇ ਗਿਨ ਦਿਆਂ ਥਕੇ । ਬੇਬੇ ਜੀ ਏਹ ਮੈਂ ਭੀ ਜਾਨੀ ਹਾਂ ਕੇ ਜੋ ਸੁਖ ਮਾਤਾ ਜੀ ਨੂੰ ਏਥੇ ਹੈ, ਕਿਧਰੇ ਵੀ ਨਹੀਂ ਹੋਇਆ ਤੇ ਨਾ ਹੋਏਗਾ ॥ (ਸੋਨੀ) ਅੱਛਾ ਫੇਰ ਹੋਰ ਕੀਹ ਗਲਾਂ ਕਰਦੀ ਸਾਈ । ਰੂਕੋ ਜੀ ਓਹ ਕੈਹਨਲਗੀ ਕੇ ਹੁਨ ਸਰੀਰਦਾ ਕੋਈ ਭਰੋਸਾ ਭੀ ਨਹੀਂ ਤੇ ਲਾਲੇ ਹੋਰੀ ਭੀ ਨਾਂ ਆਏ ਤੇ ਇਸਕਰਕੇ ਮੋਰੀ ਸਲਾਹ ਹੈ ਜੋ ਤੇਰੇ ਨਾਨਕੇ ਚਲਕੇ ਤੇ ਤੇਰੇ ਫੇਰੇ ਕਰ ਆਵਾਂ ਫੇਰ ਮੈਨੂੰ ਕੋਈ ਚਿੰਤਾ ਨਾਂ ਹੈ । ( ਸੇਠਲੀ ) ਰੁੱਕੋ ਤੇਰੇ ਨਾਨਕੇ ਕਿਥੇ ਨੇ ਤੇ ਤੂੰ ਕਿਥੇ ਮੰਗੀ ਹੋਈ ਹੈਂ । (ਕ) ਜੀ ਨਾਨਕੇ ਮੇਰੇ ਤਾਂ ਹੁਸ਼ਿਆਰਪੁਰ ਨੇ ਤੇ ਮੈਂ ਅਜੇ ਕਿਧਰੇ ਮੰਗੀ ਹੋਈ ਨਹੀਂ ।