(੩੬)
(ਰੁਕੋ) ਬੇਬੇ ਜੀ ਫੇਰ ਇਨਾਂ ਮੇਮਾਂ ਕੋਲੋ ਪੜ੍ਹਨਾਂ ਹਛਾ ਨਾਨਾ ਹੋਇਆ
(ਸੇਠਾਨੀ) ਰੁਕੋ ਇਨਾਂ ਮੋਮਾਂ ਕੋਲੋਂ ਪੜ੍ਹਾਨ ਨਾਲੋਂ ਅਪਨੀ ਹਥੀ ਸੰਤਾਨ ਨੂੰ ਜਿਉਂਦੀਆਂ ਹੀ ਜ਼ਮੀਨ ਵਿਚ ਦਬ ਛਡਨਾਂ ਹਛਾ ਹੈ, ਹਾਂ ਜੇਕਰ ਓਹ ਸਾਡੀ ਧਰਮ ਵਿਦਿਆ ਦੱਸਨ ਤੇ ਯਾਂ ਮਾਂ, ਪਿਉ, ਭਰਾ, ਸੁਆਮੀ ਪਰੇਰਨਾ ਕਰਨ ਵੇਲੇ ਹੋਵਨ ਤਾਂ ਕੋਈ ਡਰ ਨਹੀਂ ॥
ਰੁਕੋ) ਬੇਬੇ ਜੀ ਖੇਮੀ, ਰਲੀ, ਜਮਨਾ, ਵੀਰੋ, ਧਨੀ, ਸੁਖੀ,ਭਾਗਨ, ਸੁਲਖਨੀ ਉੱਸੇ ਮੋਮ ਕੋਲੋਂ ਪੜ੍ਹਦੀਆਂ ਰਹੀਆਂ ਸਨ, ਓਹ ਤਾਂ ਨਾਂਸੀ ਬਿਗੜੀਆਂ॥
(ਸੇਨਾਨੀ) ਰੁਕੋ ਮੈਂ ਤਾਂ ਤੈਨੂੰ ਅਗੇ ਦਸ ਚੁਕੀ ਹਾਂ ਕੇ ਉਨਾਂ ਨੂੰ ਘਰ ਵਾਲੇ, ਪੜ੍ਹੇ ਹੋਏ ਮਿਲਗਏ । ਝਟ ਉਨਾਂ ਨੇ ਧਰਮ ਪੁਸਤਕ ਪੜ੍ਹਾ ਕੇ ਤੇ ਅਪਨੇ ਵਲ ਲਗਾ ਲਿਆ. ਤੇ ਰੁਕੋ ਸਾਡੇ ਧਰਮ ਛਾਸਤਰ ਵਿਚ ਏਹ ਸਭੋ ਗਲਾਂ ਲਿਖੀਆਂ ਹੋਈਆਂ ਨੇ, ਕੇ ਅਛਾ ਖਾਉ ਅਛਾ ਪੈਹਨੋ ਅਛੀ ਜਗਾਹ ਰਹੋ, ਮੂੰਹ ਕਿਸੇ ਪਾਸੋਂ ਨਾਂ ਢਕੋ ।ਪਰਜਦ ਜਨਾਨੀਆਂ ਨੂੰ ਵਿਦਿਆ ਹੀ ਨਾ ਹੋਵੇ ਤਾਂ ਓਹਕੀ ਕਰਨ, ਘਰ ਜਨਾਨੀਆਂ ਅਪਨਾ ਰੋਜ਼ ਸਵੇਰੇ ਉਠ ਕੇ ਸਫਾ ਰਖ ਸਕਦੀਆਂ ਹੈਨ । ਕਪੜੇ ਅਪਣੇ ਠੀਕ ਸਫਾ ਰੋਜ ਰਖਨਾ ਕੋਈ ਔਖੀ ਗਲ ਨਹੀ, ਤੇ ਖੁਰਾਕ ਸਫਾ ਖਾਨੀ ਕੇਹੜੀ ਮੁਸ਼ਕਲ ਹੈ, ਅਸਾਂ . ਲੋਕਾਂ ਹਿੰਦੂਆਂ ਵਿਚ ਤੇ ਅਗੇ ਹੀ ਏਹ ਗਲਾਂ ਲਿਖੀਆਂ