ਪੰਨਾ:ਇਸਤਰੀ ਸੁਧਾਰ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 32 ) ਹੋਈਆਂ ਨੇ ਕਰਨਾ ਨਾ ਕਰਨਾ ਅਗੋਂ ਅਸਾਡੇ ਵਸ

  1. si ॥

ਰੁਕੋ) ਬੇਬੇ ਜੀ ਘੁੰਡ ਕਢਨਾ ਵੀ ਸ਼ਾਸਤਰ ਵਿਚ ਨਹੀਂ ਲਿਖਿਆ ਹੋਇਆ ॥ ਸੇਠ) ਰੁਕੋ ਇਸ ਭਾਰਥਵਰਸ਼ ਵਿਚ ਐਸੇ ਐਸੇ ਵਿਦਿਆਵਾਨ ਪੁਰਸ਼ ਤੇ ਇਸਤਰੀਆਂ ਹੋਈਆਂ ਨੇਂ ਜੋ ਲਿਖਨੇ ਪੜਨੇ ਚਲਨੋਂ ਤੋਂ ਹਰ ਇਕ ਦੇ ਗੁਨ ਔਗਨ ਤਥਾ ਵਾਦੀਆਂ ਦਸ ਸਕਦੇ ਸਨ। ਫੇਰ ਇਸ ਜਗਾਹ ਘੁੰਡ ਦੀ ਕੀਹ ਲੋੜ ਸੀ, ਅਜਕਲ ਘਰਦਿਆਂ ਕੋਲੋਂ ਮੁਖ ਜਨਾਨੀਆਂ ਘੁੰਡ ਕਢਦੀਆਂਨੇ ਤੇ ਗਲੀਵਿਚ ਸੌਦਾ ਵੇਚਨ ਵਾਲਿਆਂ ਨਾਲ ਤੇ ਖੂਹਾਂ, ਦਰਿਆਵਾਂ ਤੇ ਨੰਗੀਆਂ ਹਸ ਹਸ ਕੇ ਮਖੋਲ ਕਰੇ ਦੀਆਂ ਤੇ ਨਾਉਂਦੀਆਂ ਨੇ, ਫੇਰ ਦਸਖਾਂ ਏਹ ਘੁੰਡ ਪੰਡ ਹੋਇਆਂ ਕੇ ਉਸ਼ਵੰਡ । ਰੁਕੋ ਏਹ ਘੁੰਡ ਤੋਂ ਛੋਟੀ ਅਵਸਥਾ ਵਿਚ ਵਿਵਾਹ ਦੇਨਾ ਮੁਸਲਮਾਨਾਂ ਦੇ ਵਕਤ ਤੋਂ ਚਲਿਆਹੈ # ਰੁਕੋ ਬੇਬੇ ਜੀ ਓਹ ਕਿਸਤਰਾਂ ਤੇ ਮੁਸਲਮਾਨੀਆਂ ਤੇ ਘੁੰਡ ਨਹੀਂ ਕਢਦੀਆਂ (ਸੇਠਨੀ) ਰੁਕੋ ਜਦ ਮੁਸਲਮਾਨਾਂ ਦਾ ਰਾਜ ਇਸ ਭਾਰਥਖੰਡ ਵਿਚ ਹੋਗਿਆ ਸੀ, ਤਦ ਫੇਰ ਏਹ ਆਰੀਯਾ ਸੀ ਤਾਨ ਦੀਆਂ ਲੜਕੀਆਂ ਜੋਰ ਨਾਲ ਲੈਨ · ਲਗ ਪੈ ਸਨੀ ॥ ਫੇਰ ਏਹ ਹਾਲ ਦੇਖ ਕੇ ਤੇ ਸਿਆਨਿਆਂ ਪੰਡਿਤਾਂ ਨੇ ਓਹ ਮਤਰ ਜੇਹੜਾ ਤੂੰ ਪੜ੍ਹਿਆ ਹੈ ਕੇ ਸ਼ੀਘਰਬੋਧ ਵਿਚ ਲਿਖਦਾ