ਪੰਨਾ:ਇਸਤਰੀ ਸੁਧਾਰ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੁਕੋ) ਬਬੇ ਜੀ ਫੇਰ ਬੁਧੋ ਕੰਮੋ ਤੇ ਅਤਰੀ ਦਾ ਕੀਹ ਹਾਲ ਹੋਇਆ ॥ (ਸਠਨੀ) ਬਸ ਫੇਰ ਘਰਦਿਆਂਨੇ ਉਨਾਂ ਦੀਆਂ ਚਿਠੀਆਂ ਆਪ ਲੈਕੇ ਜਦ ਪੜਾਇਆਂ ਤੇ ਉਨ੍ਹਾਂ ਵਿਚੋਂ ਸਭਨਾਂ ਦੇ ਮਤਲਬ ਏਹੋ ਜੇਹੇ ਸਨ I -( ਚਿਠੀ ਅਤਰੀ ਦੀ ਬੁਹੋ ਨਾਮਪਿਆਰੀ ਭੈਨ ਬੁਧੋ ਸਲਾਮ! ਤੇਰਾ ਖਤ ਪਹੁੰਚਾ ਹਾਲ ਪੜ ਕਰ ਦਿਲ ਬੜਾ ਖੁਸ਼ੀ ਹੋਇਆ ਹੈ, ਪਿਆਰੀ ਮੈਂ ਹਰ ਰੋਜ਼ ਯਸਮਸੀਹ ਖੁਦਾਵੰਦ ਕੇ ਆਗੇ ਹਾਥ ਜੋੜ ਕਰ ਅਰਜ ਕਰਤੀ ਹੂੰ ਕੇ ਮੁਝੇ ਇਸ ਗੰਦੀ ਜਿੰਦਗੀ ਸੇ ਬਚਾ ਔਰ ਅਪਨੇ ਪਾਸ ਆਸਮਾਨ ਪਰ ਬੁਲਾ, ਯਹਾਂ ਕੋਈ ਗਿਰਜਾ ਨਹੀਂ ਨਾ ਕੋਈ ਪੜਾਨੇ ਵਾਲੀ ਹੈ, ਮੈਂ ਤੋਂ ਬੜੀ ਤੰਗ ਹੈ। ਖੁਦਾਵੰਦ ਮਸੀਹ ਜਲਦੀ ਜਲਦੀ ਇਨਾਂ ਬੇਦੀਨਾਂ ਥੋਂ ਮੈਂਨੂੰ ਛੁੜਾਵੇ । ਕੰਮੇਂ ਤੋਂ ਸੁਨਾ ਹੈ ਕੇ ਪਿਛਲੇ ਐਤਵਾਰ ਕੋ ੧੫ ਤਿਸਮਾਂ ਲਿਆ ਹੈ ਔਰ ਅਜਾਬ ਸੇ ਛੁਟ ਗਈ ਹੈ ॥ ਅਗਰ ਤੁਮ ਪੁਖਤਾ ਯਕੀਨ ਸੇ ਦੁਸਰੇ ਐਤਵਾਰ ਕੇ ਨਾਰੋਵਾਲ ਆਜਦੋਂ ਤੋਂ ਮੈਂ ਭੀ ਇਸ ਬੇਦੀਨ ਘਰ ਸੋ ਨਿਕਲ ਕਰਤੁਮਾਰੇ ਸਾਥ ਹੀ ਬਪਤਿ ਸਮਾਂ ਲੇਲੈ। ਯੇਹ ਖਤ ਪਕਰ ਫਾੜ ਦੇਨਾ ਔਰ ਜੁਆਬ ਭੀ ਜਲਦੀ ਲਿਖਨਾ॥ ਸੋਰ ਕੋ ਏਹ ਖਤ ਪੜ ਕੇ ਤੇ ਉਸਦੇ ਸੌਰਿਆਂ ਨੇ ਕਿਸੇ ਅਵਾਨੇ ਮੁੰਡੇ ਦੇ ਹੱਥ ਧੋ ਨੂੰ ਭੇਜ ਦਿਤਾ । ਤੇ ਇਸ ਬਾਤ ਦਾ ਖਿ