ਪੰਨਾ:ਇਸਤਰੀ ਸੁਧਾਰ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਏਹ ਤਾਂ ਬਚੀ ਇਸ ਵਾਸਤੇ ਆਖੀ ਸੀ ਜੋ ਰੁਕੋ ਜੁਆਨ ਹੋ ਪਈ ਹੈ ਤੇ ਏਥੇ ਸਾਡਾ ਕੋਈ ਤਦਾ ਵਾਡਕੁ ਭੀ ਨਾਹੋਇਆ ਤੇ ਅਕਸਰ ਰੁਕੋ ਨੇ ਬੇਗ ਨੇ ਘਰ ਹੀ ਨਾਂ ਹੋਇਆ : ਤੋਂ ਏਹ ਨਾਂ ਨਾਂ੫ਈ ਆਖੇ ਤੇ ਮੇਰਾ ਪਿਉ ਮਾੜਾ ਹੋ । ਰਹਿਆ ਸੋ ਬੀਬੀ ਜੀ ਮੈਂ ਅਪਨੇ ਆਪ ਨੂੰ ਰਾਜੀ ਨਾ ਦੇਖ ਕੇ ਜਰੂਰ ਏਹ ਚੜਿਆ ਸੀ । ਸੇਨਨੀ) ਮਾਈ ਜੀ ਤੁਸੀਂ ਰੁਕੋ ਨੂੰ ਕਿਸੇ ਪਿੰਡ ਵਿਚ ਕਿਸੇ ਅਨਪੜ੍ਹ ਨਾਲ ਵਿਹਾਨਾ ਚਾਹੁੰਦੇ ਹੋ ਦੇਖੋ ਤਾਂ ਸਾ ਈ ਰੁਕੋ ਕਿਸ ਵਰਦੇ ਲਾਇਕਏ । ਤੇ ਨਾਲੇ ਪੜਹੀ ਹੋਈ ਧੀ ਅਨਪੜਹ ਨੂੰ ਦੇਨੀ ਏਹ ਤਾਂ ਗਊ ਖੋਤੇ ਨੂੰ ਇਕੱਠਾ ਕਰਨਾ ਹੈ । ਕੀਹ ਹੋਇਆ ਤੁਹਾਡਾ ਏਥੇ ਕੋਈ ਵਾਕਬ ਨਹੀਂ ਸਾਡੇ ਤੇ ਹੈਨ ਕੋ ਨਾ। ਤੇ ਜਦ ਮਾਈ ਤੇਨੂੰ ਸੇਠ ਹੋ ਆਪ ਕੋਹ ਚੁਕੇ ਨੇ ਕੇ ਰੁਕੋ ਸਾਡੀ ਭੈਨ ਹੈ ਤਾਂ ਫੇਰ ਓਹ ਰੁਕੋ ਨੂੰ ਅਜੇਹੇ ਘਰ ਵਿਵਾਹਨਾ ਪਸੰਦ ਕਰਨਗੇ, ਤੇ ਰੁਕੋ ਦੇ ਮਾਮਿਆਂ ਜੋ ਦੇਨਾ ਹੈ ਬੇਸ਼ਕ ਏਥੇ ਆਕੇ ਦੋ ਜਾਵਨ : ਜੋ ਕੁਛ ਰੁਕੇ ਜੋਗਾ ਸਾਡੇ ਪਾਸੋਂ ਹੋ ਸਕੇਗਾ ਅਸੀਂ ਆਪ ਦੇਵਾਂਗੇ, ਮਾਈ ਕੋਈ ੧o ਯਾ ੧੨ ਦਿਨ ਹੋਏ ਨੇ ਸੇਠ ਹੋਰਾਂ ਆਖਿਆ ਸੀ ਕੇ ਸਾਡੀ ਸਲਾਹ ਹੈ ਕੇ ਰੁਕੋ ਦਾ ਵਿਵਾਹ ਇਸ ਵਿਸਾਖ ਵਿਚ ਕਰ ਛੱਡੀਏ, ਤੇ ਮੁਕਲਾਵਾ ੨ਵਰਿਆਂ ਤਕ ਦੌਰ ਦਿਆਂd, ਕਿਉਂ ਜੋ ਰੁਕੋ ੧੫ ਵਰਿਆਂ ਦੀ ਹੋ ਗਈ ਹੈ,ਤੇ ਸੋਲਾਂ ਬਰਸਾਂ ਦੀ ਦਾ ਵਿਵਾਹ ਕਰ ਦੇਨਾ ਅੱਛਾ ਹੁੰਦਾ ਹੈ, ਮੈਂ ਫੇਰ ਪੁਛਿਆ