ਪੰਨਾ:ਇਸਤਰੀ ਸੁਧਾਰ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੪੪) ਸੀ ਕੇ ਵਰ ਭੀ ਕੋਈ ਢੁੱਡਨਾ ਪਵੇਗ, ਫੇਰ ਆਖਨ ਲਗੇ, ਵਰ ਸਾਡੀ ਨਜਰ ਵਿਚ ਹੈ, ਪਰ ਮੁੰਡਾ ਆਖਦਾ ਹੈ ਕੇ ਵਿਵਾਹ ਮੈ ਉਸ ਲੜਕੀ ਨਾਲ ਕਰਾਂਗਾ ਜਿਸਨੂੰ ਮੈਂ ਹਛੇਤਰਾਂ ਦੇਖ ਲਵਾਂਗਾਂ । ਸੋ ਮਾਈ ਜਦ ਸੇਠ ਹੋਰੀ ਆਵਨ ਤਾਂ ਯਾ ਤੂੰ ਯਾ ਮੈਂ ਇਸ ਗਲ ਨੂੰ ਛੇੜਾਂਗੇ, ਫੇਰ ਮੁੰਡਾ ਦੇਖਕੇ ਤੇ ਕੁਛ ਬੰਦੋ ਬਸਤ ਕਰ ਦਿਆਂਗੇ । ਅਜੇ ਵਿਸਾਖ ਤਾਈਂ ਹੈ ਭੀ ਕੁਨੇਤਰ ਨੇ ਬੀਬੀ ਗਲ ਤੋਂ ੩ਆਂ ਕੋਈ ਮੇਰੇ (ਮਾਤਾ) ਬੀਬੀ ਗਲ ਤੇ ਤੂੰ ਠੀਕ ਆਖੀ ਹੈ,ਬੱਚੀ ਮੈਂ ਏਹ ਭੀ ਜਾਂਨਦੀ ਹਾਂ ਕੇ ਮੇਰੇ ਪੇਕਿਆਂ ਕੋਈ ਮੇਰੇ ਨਾਲ ਭਲਾ ਨਹੀਂ ਕਰਨਾ, ਕਿਉਂ ਜੋ ਮੈਂ ਜਦ ਵਿਵਾਹੀ ਸਾਂ ਤਾਂ ਮੁੱਦੇ ਦਾ ਮੁੱਦਾ ਤੇ ੨oo) ਰੁਪੜਾ ਨਾਲ ਲੀਤੇ ਸਾਨੇ,ਸੋ ਹਨ ਭੀ ਜੇ ਮੈਂ ਓਥੇ ਜਾਵਾਂਗੀ ਭਾਵੇਂ ਮੈਂ ਪੁੰਨ ਸਾਕ ਹੀ ਨਾ ਹੈ ਪਰ ਉਨਾਂ ਜਰੂਰ ਇਉਂ ਤਿਉਂ ਕਰ ਕੇ ਕੁਛ ਨਾ ਕੁਛ ਅਪਨਾ ਨਫਾਹ ਕਰ ਹੀ ਲੈਨਾ ਹੈ॥ (ਸੋਨੀ) ਤੁਸੀਂ ਸੱਚ ਆਖਦੀ ਹੋ,ਮਾਈ ਜੀ ਸਾਡੇ ਪਿੰਡ ਵਿਚ ਇਕ ਆਦਮੀ ਨੇ ਆਪਨੀ ਧੀ ਦਾ 2200 ਰੁਪਯਾ ਲੀਤਾ ਹੈ, ਪਰ ਦੇਖਨ ਵਿਚ ਤਾਂ ਉਸਦਾ ਭੈੜਾ ਹਾਲ ਹੀ - ਲਮ ਹੁੰਦਾ ਹੈ। ਮੈਂ ਸੁਨਿਆਂ ਹੈ ਕੇ ਹਨ ਉਸ ਨੂੰ ਕੋਹੜ ਭੀ ਹੋ ਗਿਆ ਹੈ ॥ (ਮਾਤਾ) ਹਾਂ ਬੱਚੀ ਏਹ ਤਾਂ ਗਲ ਮਸ਼ਹੂਰ ਹੈ । ਤੂੰ ਆਪ ਪਝਹੀ ਹੋਈ ਹੈ ਅਕਸਰ ਲੋਗ ਇਹੀ ਆਖਦੇ ਨੇ ਕੇ ਮੰਦੀ