ਪੰਨਾ:ਇਸਤਰੀ ਸੁਧਾਰ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੪੮ ) ਹੋਏ ਜੋ ਕੇ ਰੋਟੀ ਭੀ ਹਛੀ ਤਰਾਂ ਨਹੀਂ ਖਾਦੀ ਬਥੇਰਾ ਮੈਂ ਇਨਾਂ ਮੁੰਡਿਆਂ ਦੀ ਮਾਂ ਅੱਗੇ ਅੰਦਰ ਵੜਕੇ ਹੱਥ ਜੋੜ ਰਿਹਾ ਸਾਂ ਕੇ ਮੇਰੇ ਪਾਸ ਅਜੇ ਇਤਨਾ ਧਨ ਨਹੀਂ ਹੈ ਕੈਂਠੇ ਘੜਾ ਘੜਾ ਪਾਵਾਂ ਪਰ ਮੇਰੀ ਇਕ ਨਹੀਂ ਮੰਨੀ ਗਈ । ਸੇਠ ਜੀ ਮੇਰੀ ਭੈੜੀ ਕਿਸਮਤ ਨਾਲ ਮੇਰੇ ਸੋਹਰੇ ਭੀ ਇਸੇ ਸ਼ੈਹਿਰ ਵਿਚ ਬਨੇ ਨੇ । ਜਿਸ ਵੇਲੇ ਜਰਾ ਜਨਾਨੀ ਨੂੰ ਉੱਚੀ ਨੀਵੀਂ ਕੈਹਨਾ ਹਾਂ ਓਹ ਝੱਟ ਪੇਕੇ ਜਾ ਬਹਿੰਦੀ ਏ ਫੇਰ ਜਾਂ ਲੈਨ ਜਾਵਾਂ ਤਾਂ ਅਪਨੀ ਮਾਂ ਦੇ ਸਾਮਨੇ ਇਸ ਤਰਹਾਂ ਆਖਦੀ ਜੇ । ਔਚਿਆਂ ਜੰਮਨ ਵਾਲਿਆਂ ਨੂੰ ਕੰਹ ਆਖਾਂ ਜੋ ਐਸੇ ਘਰ ਦਿੱਤਾ ਨੇ ਕੇ ਮੁਆਂ ਵਾਸਤੇ ਚੋਂ ਪੈਸਿਆਂ ਦਾ ਨੀਂਹਨਾ ਭੀ ਨਹੀਂ ਲੱਭਦਾ। ਫੇਰ ਸੇਠ ਜੀ ਤੁਸੀਂ ਖਿਆਲ ਕਰ ਸਕਦੇ ਹੋ ਓਹ ਬੱਸ ਸਾਡੀ ਕਦੇ ਚੁੱਪ ਰਹੇ ਬਸ ਸੁਣਦਿਆਂ ਹੀ ਮੇਰਾ ਬਾਬਾ ਦਦਾ ਤੇ ਕੁਛ ਗਲ ਹੀ ਨਹੀਂ ਸੱਤਾਂ ਪੀਹੜੀਆਂ ਤਾਈਂ ਝਾੜੂ ਫੇਰ ਕੇ ਛਡਦੀ ਹੈ । ਮੈਂ ਤਾਂ ਬੜਾ ਹੀ ਤੰਗ ਆਇਆ ਹਾਂ ਅੱਜ ੮ ਦਿਨ ਹੋਏ ਜੇ ਉਸ ਨੂੰ ਪੇਕੇ ਬੈਠਿਆਂ ਮੈਂ ਦੋ ਵਾਰੀ ਗਿਆਭੀ ਹਾਂ।੫ਤ ਲਹਾ ਕੇ ਮੁੜ ਆਇਆਂ ਹਾਂ ਏਹੀ ਜੁਆਬ ਮਿਲਿਆ ਜੋ ਕੇ ਕੈਂਠਾ ਮੰਡੇ ਸੋਗੀ ਬਨੇਗ ਤਾਂ ਆਵਾਂਗੀ ਸੋ ਵਨ ਮੈਂ ਕੁਛ ਇਧਰੋਂ ਕਛੁ ਉਧਰੋਂ ਠੱਗ ਠੱਗ ਕੇ ਤੇ ਏਹ ਕੈਂਠਾ ੮੪) ਦਾ ਬਨਵਾਕੇ ਲੈ ਚਲਿਆ ਹਾਂ ਹੁਨ ਦੱਸੋ ਕੀ ਕਰਾਂ ॥ (ਸੇਨ) ਅੱਛਾ ਭਾਈ ਨਬੂਰਾਮ ਤੁਸੀਂ ਲੋਗ ਨਾ ਸਮੱਝ