ਪੰਨਾ:ਇਸਤਰੀ ਸੁਧਾਰ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੦} ਸੇਨਨੀ--ਸੁਆਮਿਨ ਓਹ ਮੁੰਡਾ ਤਾਂ ਬਚ ਰਿਹਾ ਹੈ ਨਾਂ। ਸੇਠ--ਮੈਂ ਪਿਆਰੀ ਤੈਨੂੰ ਸੁਨਾ ਚੁਕਾ ਹਾਂ ਕੇ ਮੁੰਡੇ ਨੂੰ ਮਾਂਰਕੇ ਖੁਹ ਵਿਚ ਸੁਟ ਦਿਤਾ ਸੋਠਨੀ--ਤਾਂ ਫੇਰ ਪਤਾ ਕਿਸ ਤਰਾਂ ਲੱਗਾ ਜੋ ਮੁੰਡਾ ਖੂਹ ਵਿੱਚ ਹੈ ॥ ਸੇਠ-ਕਦੀ ਪਿਆਰੀ ਖੁਨ ਨਹੀਂ ਛਿਪਿਆ ਰਹਿੰਦਾ । ਇਕ ਹੱਟੀਵਾਲੇ ਦਾ ਡੋਲ ਉਸੇ ਖੂਹ ਵਿਚ ਡਿਗ ਪਿਆ ਸੀ ਓਹ ਕੁੰਡੇ ਨਾਲ ਡੋਲ ਜੋ ਕਢਣ ਲਗਾ ਤਾਂ ਓਹ ਮੁੰਡਾ ਅੜਕੇ ਤੇ ਚਲਾ ਆਇਆ।ਉਸਨੇ ਜਦ ਬਾਹਰ ਕਢਿਆ ਤਾਂ ਦੇਖੋ ਕੀ ਜੋ ਇਕ ਮੁੰਡਾ ਮੁਇਆ ਹੋਇਆ ਟੋਕਰੇ ਵਿਚ ਇਟਾਂ ਦੇ ਹਿਠਾਂ ਰਖ ਕੇ ਕਿਸੇ ਖੂਹ ਵਿਚ ਸੁਟਿਆ ਹੈ।ਝਟ ਉਸ ਨੇ ਰੌਲਾ ਪਾ ਦਿੱਤਾ, ਆਦਮੀ ਇਕੱਠੇ ਆਨ ਹੋਏ। ਹਾਕਮਾਂ ਨੂੰ ਖਬਰ ਪਹੁੰਚੀ, ਤਕੀਕਾਤ ਕਰਨ ਲਗ ਪੈ, ਢੰਡੋਰਾ ਫਿਰਾ ਦਿਤਾ ਜੋ ਲੋਕ ਆਨ ਕੇ ਤੇ ਪਛਾਨਨ ਫੇਰ ਆਮੁਲਕ ਓਥੇ ਇਕਠਾ ਹੋਇਆ॥ ਜਿਨਾਂ ਜਿਨਾਂ ਦੇ ਘਰੋਂ ਖੇਡਨ ਗਏ ਹੋਏਸਨਸਭ ਉਸਜਗਾ ਜਾ ਪਹੁੰਚੇ, ਨੱਬੂ ਭੀ ਹੱਟੀ ਤੋਂ ਉਠ ਕੇ ਘਰ ਗਿਆ ਤੇ ਅਪਨੀ ਜਨਾਨੀ ਨੂੰ ਪੁੱਛਨ ਲਗਾ, ਸੰਤਰਾਮ ਤੇ ਅਨੰਤ ਰਾਮ ਕਿਥੇ ਨੇ ਉਸਨੇ ਆਖਿਆ ਮਾਮੇ ਵਲ ਸਵੇਰਦੇ ਗਏ ਹੋਏ ਨੇ।ਨੱਥੂਰਾਮ ਨੋਆਖੀਆਕੇਢੰਡੋਰਾ ਨਹੀਓ ਸੁਣਿਆਇਕ ਮੁੰਡਾ ਖੂਹ ਵਿਚੋਂ ਨਿਕਲਿਆ ਹੋਇਆਹੈ ਮੁਇਆ ਹੋਇਆ ਆਪਛਾਨੋ ਤੂੰ ਭਜ ਕੇ ਜਾਰਖਾਂ ਦੇਖ ਮਾਮੇ ਵਲ ਨੇ ਕੇ ਕਿਧਰੇ ਖੇਡਦੇ ਨੇ ਜਦ ਓਹ