ਪੰਨਾ:ਇਸਤਰੀ ਸੁਧਾਰ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੇਕੇਦੇਖਨ ਗਈ ਤਾਂ ਅਗੇ ਬੁਆ ਬੰਦ ਹੋਇਆ ਹੋਇਆ ਦੇਖਕੇ ਸਿਧੀ ਖੁਹ ਵਲ ਟੁਰ ਪਈ, ਅਗੇ ਜਦ ਜਾਕੇ ਦੇਖਿਓ ਸੁ ਤਾਂ ਫੇਰ ਬਾਂਹ ਉਲਾਰ ਉਲਾਰ ਪਿੱਟਨ ਤੇ ਰੋਨ ਲਗੀ। ਖੈਰ ਫੇਰ ਹਨ ਹੋ ਕੀ ਸਕਦਾ ਸੀ ਮੁੰਡੇ ਨੂੰ ਘਰ ਚੁੱਕ ਕੇ ਆਂਦੇ ਨੇ ਤੇ ਜੋ ਕੁਛ ਕਰਨਾਂ ਸਾਨੋਕੀਤੋਨੇ,ਹੁਣ ਉਸਦਾਗਹਣਾ ਖਾਲੀ ਮਿਲਆ ਹੈ ਮਾਰਨ ਵਾਲਾ ਨਹੀਂ ਲਭਾ । ਸੋ ਡਿਪਟੀ ਸਾਹਿਬ ਨੇ ਕਲ ਗੈਹਨਾ ਨੱਥੂਰਾਮ ਨੂੰ ਦੇ ਛਡਿਆ ਸੀ, ਤੇ ਮੈਂਨੂੰ ਨੱਥੂਰਾਮ ਰੋ ਰੋ ਕੇ ਆਖਦਾ ਸੀ ਕੇ ਮੌਤ ਦੀ ਖਬਰ ਸੇਠ ਜੀ ਹਲ ਹੀ ਮਿਲ ਗਈ ਸੀ, ਪਰ ਤੁਸੀਂ ਜਾਨਦੇ ਹੋ ਮਾਂਨੇ ਅਪਨੀ ਹਥੀ ਜੋ ਪੁੱਤ ਮਾਰਨਾ ਸੀ ਕਿਸ ਤਰਾਂ ਹੋਨੀ ਟਲਦੀ ! ਸੇਠਨੀ--ਸੁਆਮੀ ਜੀ ਬਸ਼ਕ ਮਾਂਵਾਂ ਜੋ ਗੋਹਨੇ ਅਪਨੇ ਬਾਲਾਂ ਨੂੰ ਖਾਂਦੀਆਂਨੇ ਉਨਾਂ ਨੂੰ ਅਪਨੀ ਹਥੀਂ ਮੌਤ ਦੇ ਹਵਾਲੇ ਕਰਦੀਆਂ ਨੇ । ਸੁਆਮ ਨ ਬਾਲਾਂ ਨੂੰ ਗੋਹਨੇ ਕਿਉਂ ਪਿਆਰੇ ਲਗਦੇ ਨੇ ਤੇ ਕਿਉਂ ਬਾਲ ਗਹਨੇ ਮੰਗਦੇ ਨੇ ॥ ਸੇਠ-ਪਿਆਰੀ ਬਾਲਾਂ ਨੂੰ ਤਾਂ ਇਸ ਉਮਰ ਵਿਚ ਖਾਲੀ ਖਾਵਣਦੀਆਂ ਚੀਜਾਂ ਪਿਆਰੀਆਂ ਲਗਦੀਆਂ ਨੇ । ਏਹ ਮਾਪ ਅਪਨੀ ਦੌਲਤ ਦਿਖਾਣ ਵਾਸਤੇ ਪਾਂਦੇ ਨੇ ਜੋ ਲੋਗ ਦੂਸਰੇ ਜਾਨ ਕੇ ਫਲਾਨੇ ਦੇ ਘਰ ਭੀ ਕਛ ਹੈ । ਪਿਆਰੀ ਬੱਚਿਆਂ ਨੂੰ ਤਾਂ ਠਗ ਕੋਈ ਖਾਵਣ ਵਾਲੀ ਚੀਜ ਦਿਖਾ ਕੇ ਤੋ ਲਾਲਚ ਵਿਚ ਲਿਆਕੇ ਕਿਧਰੇ ਬਾਹਰ ਲੈ ਜਾਂਦੇ ਨੇ ਫੇਰ ਗੈਹਨੇ ਲਾਹ ਲੈਂਦੇ ਨੇ, ਤੇ ਬਚੇ ਨੂੰ ਇਸ ਖੌਫ ਤੋਂ ਡਰਕੇ ਕੇ ਮਤਾਂ