ਪੰਨਾ:ਇਸਤਰੀ ਸੁਧਾਰ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੨ ) ਕਿਧਰੇ ਪਿਛਾਣਕੇ ਕੈਹ ਦੇਵੇ ਜੋ ਇਸ ਆਦਮੀ ਨੇ ਮੇਰੇ ਗੈਹਟੋ ਲਾਹਨੋ, ਜਾਨੋਂ ਮਾਰ ਦੇਂਦੇ ਨੇ। ਸੋ ਪਿਆਰੀ ਜੋ ਪੁਰਸ਼ ਇਸ ਤਰ੍ਹਾਂ ਸਮਝ ਵਾਲੇ ਹੁੰਦੇ ਨੇ, ਓਹ ਗੈਹਨੇ ਏਹ ਨਹੀਂ ਪਾਂਵਦੇ ਵਿਦਯਾ ਸਿਖਾਂਵਦੇ ਨੇ, ਜਿਸ ਨੂੰ ਦੁਸਰੇ ਸਮਝ ਵਾਲੇ ਦੇਖਕੇ ਤੇ ਜਾਨ ਜਾਂਦੇ ਨੇ ਕੇ ਫਲਾਨੇ ਘਰ ਵਿਚ ਅਕਲ ਹੈ, ਸੇਰਨੀ-ਪਿਆਰੇ ਜੀ ਮੈਂ ਸਮਝ ਗਈ ਕੇ ਬਚਿਆਂ ਨੂੰ ਗੈਹਣਾ ਕਦੀ ਭੀ ਨਹੀਂਪਾਨਾ ਚਾਹੀਦਾ ਭਾਵੇਂ ਮੁੰਡਾ ਹੋਵੇ ਭਾਵੇਂ ਕੜੀ ਪੈਸਾ ਲਗਾਕੇ ਤੇ ਵਿਦਯਾ ਦਾ ਗੋਹਣਾ ਪਾਵੇ । ਜਿਸ ਨੂੰ ਨਾਂ ਕੋਈ ਚੋਰ ਲੈ ਜਾਵੇਤੇ ਨਾਂ ਹੀ ਕਿਧਰੇ ਗਵਾਚੇ। ਮੈਂ ਆਪ ਨੀਯਮ ਕਰਨੀ ਹਾਂ ਕੇ ਮੈਂ ਤੁਹਾਨੂੰ ਕਦੀ ਭੀ ਗੈਹਨੇ ਵਾਸਤੇ ਨਹੀਂ ਆਖਾਂਗੀ, ਨਾਂ ਅਪਨੇ ਵਾਸਤੇ ਤੇ ਨਾ ਹੀ ਬਾਲਾਂ ਵਾਂਸਤੇ ਤੇ ਮੈਂ ਈਸੁਰ ਅਗੇ ਬੇਨਤੀ ਕਰਨੀ ਹਾਂ ਕੇ ਮੇਰੀਆਂ ਭੈਨਾਂ ਨੂੰ ਭੀ ਏਹੀ ਗਿਆਨ ਹੋਵੇ ਕਿਉਂਕੇ ਗੋਹਨੇ ਦੀ ਖਾਤਰ ਓਹੋ ਲਾਲ ਜਿਸ ਨੂੰ ਇਕ ਮਾਤਾ ਨੌਂ ਮਹੀਨੇ ਪੇਟ ਵਿਚ ਰਖੇ ਤੇ ਢਾਈ ਬਰਸ ਤਕ ਮਲ ਮੂਤ ਲਿਬੜਦੀ ਅਥਵਾ ਮਿੰਦਦੀ ਰਹੇ ਇਕ ਘੜੀ ਵਿਚ ਗਵਾਂ ਜਾਂਦੀ ਹੈ ॥ ਸੇਠ-ਧੰਨਭਾਗ ਹੈਂ ਮੇਰੇ ਜੋ ਤੇਰੇ ਜੇਹੀ ਸਮਝ ਵਾਲੀ ਇਸਤਰੀ ਜੁੜੀ ਪਰ ਪਿਆਰੀ ਪੇਟ ਤਾਂ ਖੋਤਾ ਭੀ ਭਰਲੈਂਦਾ ਹੈ ਤੂੰ ਜਰੁਰ ਅਪਨੀਆਂ ਸਹੇਲੀਆਂ ਤੇ ਭੈਣਾਂ ਨੂੰ ਇਹ ਉਪ ਦੇਸ਼ ਕਰਿਆ ਕਰ ਕੇ ਬਾਲਾਂ ਨੂੰ ਗੈਹਨੇ ਨਾਂ ਪਾਇਆ ਕਰਨ ਤੇ ਅਪਣੀ ਵਿਦਿਆ ਰੂਪੀ ਭੂਖਨ ਪਾਵਨਾ ਤਾਂ ਕੇ ਕਦੀ ਭੁ