ਪੰਨਾ:ਇਸਤਰੀ ਸੁਧਾਰ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੫} . ਲਾਲਪੁਰ ਵਾਲੇ ਵੱਡੇ ਸ਼ਾਹ ਨੇ ਭੀ ਸ਼ਗਨ ਭੇਜਿਆ ਸੀ ਤੇ ਲੜਕੀ ਭੀ ਕਿਸੇ ਤਰਾਂ ਦਿਖਾ ਦਿੱਤੀ ਸੀ ਸੁਪਰ ਮੁੰਡੇ ਨੇ ਨਾਂ ਮਨਜੂਰ ਕੀਤਾ। ਓਹ ਨਾਲ ਵਿਵਾਹ ਦੇ ੧oooo) ਰੁਪੈਦਾ ਦਾਜ ਵੀ ਦੇਂਦਾਂ ਸਾਲੂ ਤੇ ਕੇਂਹਦਾ ਸਾਸੁ ਕੇ ਫੇਰ ਭੀ ਮਦਦ ਕਰਾਂਗਾ ! ਪਰ ਮੁੰਡੇ ਨੇ ਇੱਕੋ ਨਾਂ ਹੀ ਪਕੜ ਲੀਤਾ ॥ (ਸੇਠ) ਸੁਆਮਨ ਕਿਉਂ ਨਾਂ ਮਨਜੂਰ ਕੀਤੋ ਸੁ। ੧੦o00) ਲੈ ਲੈਂਦਾ ਫੇਰ ਇਸਤਰੀ ਨੂੰ ਆਪ ਪੜਾ ਲੈਂਦਾ ਜੇਕਰ ਪੜੀ ਹੋਈ ਨਾ ਸੀ ਤਾਂ ॥ (ਸੇਠ) ਪਿਆਰੀ ਸੁਨਿਆ ਹੈ ਜੋ ਉਸ ਲੜਕੀ ਦੀ ' ਇਕ ਅੱਖਵਿਚ ਫੋਲਾ ਸੀ ਤੋਂਨਾਲੇ ਪਿੰਡੇ ਤੇ ਫੁਲਵੈਹੜੀ ਫੁਟੀ ਹੋਈ ਸੀ । ਸੋ ਇਸ ਵਾਸਤੇ ਮੁੰਡੇ ਨੇ ਇਨਕਾਰ ਕੀਤਾ। (ਸੋਠਨੀ)ਪਿਆਰੇ ਸੁਆਮੀ ਏਸਕ ਫੁਲਵੈਹਿੜੀ ਤੇ ਫੋਲਾ ਬੜੇ ਐਬਨੇ ਤੇ ਜਨਾਨੀ ਦੇ ਰੂਪ ਰੰਗ ਨੂੰ ਖਰਾਬ ਕਰ ਦੇਂਦੇ ਨੇ ਬੇਸਕ ਏਹ ਵਿਦਿਆ ਵਿਚ ਹੀ ਗੁਨ ਨੇ ਜੇਕਰ ਦੇਖਭਾਲ ਕੇ ਵਰ ਜੋੜ ਕਰਨ ਤਾਂ ਬੜਾ ਹੀ ਚੰਗਾ ਕੰਮ ਹੋਵੇ ਪਰ ਸੁਆਨ ਤੁਸਾਂ ਮੈਂਨੂੰ ਤਾਂ ਨਹੀਂ ਸੀ ਦੇਖਿਆ ਜੇ ਮੈਂਨੂੰ ਕੋਈ ਭੈੜਾ ਦਾਗ ਹੂਰੀ ਹੁੰਦਾ ਤਾਂ ਮੈਂ ਭੀ ਤਾਂ ਇਸ ਤਰਾਂ ਕਦਰ ਨਾ ਪਾਂਦੀ । (ਸੇਠ) ਮੈਂ ਪਿਆਰੀ ਤੈਨੂੰ ਦੇਖ ਕੇ ਤੇ ਮਨਜੂਰ ਕੀਤਾ ਸੀ, ਮੇਰੀਤਿਨ ਵਰਹੇ ਕੁੜਮਾਈਆਂ ਆਉਂਦੀਆਂ ਰਹੀਆਂ ਸਨ ਤੇ ਮੈਂ ਭੀ ਕਿਸੇ ਨਾ ਕਿਸੇ ਹੀਲੇ ਉਸ ਲੜਕੀ ਨੂੰ ਦੇਖ ਆਉਦਾਸਾਂ ਫੇਰ ਹਾਂ ਯਾ ਨਾ ਕਰਦਾ ਸਾਂ ॥