ਪੰਨਾ:ਇਸਤਰੀ ਸੁਧਾਰ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

• ਪ੬ ) (ਸੇਰਨੀ) ਪਿਆਰੇ ਜੀ ਤੁਸੀਂ ਮੈਂਨੂੰ ਦੇਖਨ ਦਾ ਪਤਾ ਲਗਾਉ ਦੱਸੋ ਕਿੱਖ ਦੇਖਿਆ ਸੀ ਤੇ ਕਦ ॥ (ਸੇਠ) ਪਿਆਰੀ ਤੂੰ ਪਿਛਲੇ ਕੁੰਭ ਤੇ ਵਿਸਾਖ ਵਿਚ ਗੰਗਾ ਜੀ ਗਈ ਸੀ ਕੇ ਨਾ ॥ (ਸੇਠਨੀ) ਜੀ ਹਾਂ ਗਈ ਸਾਂ ॥ (ਸੇਠ) ਜੇਹੜੀ ਗੰਗਾ ਜੀ ਦੇ ਕੰਡੇ ਤੇ ਪਹਲੀ ਹਵੇਲੀ ਹੈ ਉਸ ਵਿਚ ਉਤਰੀ ਹੋਈ ਸਾਏ ਕੇ ਨਾ ਤੇ ਤੇਰੇ ਨਾਲ ਤੇਰਾ ਮਾਮਾ ਵਡਾ ਭਾਈ ਤੇ ਭੇਨ ਹੈ ਸੀ ਕੇ ਨਾਂ ਫੇਰ ਤੇਰੀ ਓਹੜਨੀ ਬਾਂਦਰ ਲੈ ਗਏ ਸਨ ਕੇ ਨਹੀਂ । ਫੇਰ ਹੋਰ ਕੀ ਪੁਛਨੀਏ ਓਥੇ ਹੀ ਡਿੱਠਾ ਸਾਈ ॥ (ਸੇਠਨੀ) ਫੇਰ ਜੀ ਤੁਸਾਂ ਖਾਲੀ ਮੇਰਾ ਮੂੰਹ ਹੀ ਡਿੱਠਾ ਸੀ ਨਾ ਕੋਈ ਗਲ ਕਰ ਦਿਆਂ ਤੋਂ ਨਹੀਂ ਸੀ ਜੇ ਨਾਂ ਸੁਨਿਆ ॥ (ਸੇਠ) ਪਿਆਰੀ ਜਿਸ ਰਾਤ ਨੂੰ ਅਪਨੇ ਭਰਾਂ ਨਾਲ ਏਹ ਗੱਲਾਂ ਪਈ ਹੌਲੀ ਹੌਲੀ ਕਰਦੀ ਸਾਂਈ ਜੋ ਕਿਉਂ ਲੋਗ ਭਰਾ ਜੀ ਐਵੇਂ ਰੁਪੈ ਏਥੇ ਆਨ ਕੇ ਏਨਾਂ ਮੋਇਆਂ ਮੰਡੀਆਂ ਨੂੰ ਦੇਨਤੇ ਕਿਉਂ ਏਹ ਲੋਗ ਇਸ ਤੀਰਥ ਉਤੇ ਪਏ ਠਗ ਦੇ ਨੇ ਇਨ੍ਹਾਂ ਨੂੰ ਪਰਮੇਸ਼ਰ ਦਾ ਡਰ ਨਹੀਂ, ਤਦ ਮੈਂ ਤੇਰੀ ਪਰੀਤ ਦਾ ਲੋੜਮੰਦ ਹੋਇਆ ਸੀ । ਤੇ ਦਿਲ ਵਿਚ ਠਾਨ ਲੀਤਾ ਸੀ ਕੇ ਜੇ ਏਹ ਸੰਨਜੋਗ ਹੋਜਾਵੇ ਤਾਂ ਇਛਿਆ ਪੂਰਨ ਹੋਵੇਗੀ ॥ (ਸੈਣਨੀ) ਹਥ ਮਲ ਕੇ ਤੇ ਹਰੇ ਹਰੇ ਸੁਆਮਨ ਜੇ