ਪੰਨਾ:ਇਸਤਰੀ ਸੁਧਾਰ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੭ ) ਉਸ ਵੇਲੇ ਮੈਂਥੋਂ ਕੋਈ ਤੁਹਾਡੀ ਰੰਜੀਦਗੀਦੀ ਗਲ ਯਾ ਨਾਂ ਠੀਕਠੀਕ ਸਤਕਾਰ ਹੋਇਆ ਹੋਵੇ ਤਾਂ ਮੈਂਨੂੰ ਬਖਸਨਾ ॥ (ਸੇਠ) ਪਿਆਰੀ ਜੀ ਮੈਂ ਤੇਰਾ ਰੂਪ ਤੇ ਬਾਤਾਂ ਇਸ ਤਰਾਂ ਪਰਖੀਆਂ ਸਨ ਤੇ ਫੇਰ ਤੇਰਾ ਧੜ ਸਾਰਾ ਭੀਮਗੋਡੇ ਤੇ ਜਦ ਤੂੰ ਭੀ ਦੂਸਰੀਆਂ ਜਨਾਨੀਆਂ ਨਾਲ ਓਡਾਦੁ ਨਹਾ ਰਹੀ ਸੀ ਦੇਖਿਆ ਸੀ ! (ਸੋਨੀ) ਹਸ ਕੇ ਤੇ ਦੁਵਾਂ ਹਥਾ ਨੂੰ ਬਚਾ ਕੇ ਧਨ ਹੋ ਮਹਾਰਾਜ ਧਨ ਹੋ ਤੁਸਾਂ ਹਦ ਕੀਤੀ। ਫੇਰ ਮੈਂਨੂੰ ਤੁਹਾਡੀ ਕੋਈ ਨਿਸਾਨੀ ਚਿਤ ਨਹੀਂ ਆਂਵਦੀ ॥ (ਸੇਠ) ਪਿਆਰੀ ਮੈਂ ਹੀ ਤਾਂ ਹੈਂਨੂੰ ਬਾਂਦਰਾਂ ਕੋਲੋਂ ਓਨੀ ਲੈ ਦਿੱਤੀ ਸੀ ਤੇ ਮੈਂ ਹੀ ਤੈਂਨੂੰ ਕੰਠੀਆਂ ਤੇ ਟੋਕਰੀ ਖਰੀਦ ਦਿੱਤੀ ਸੀ ਤੇ ਤਦ ਹੀ ਤੂੰ ਮੈਂਨੂੰ ਏਹ ਭੀ ਆਖਿਆਸੀ ਕੇ ਜੇ ਤੁਹਾਡੇ ਨਾਲ ਕੋਈ ਜਨਾਨੀ ਹੁੰਦੀ ਤੇ ਮੈਂ ਉਸ ਦੇ ਨਾਲ ਸਹੇਲੀ ਪੈ ਜਾਂਦੀ । ਫੇਰ ਇਸ ਤਰਾਂ ਤੇ ਕਦੀ ਮੇਲ ਮਿਲਾਵਾਂ ਤੁਹਾਡਾ ਹੁੰਦਾ ਹੀ ਰੇਹਿੰਦਾ ॥ (ਸੇਠਨੀ) ਆਹਾ ਆਹਾ ਵਾਹਾ ਵਾਹ ਵਾਹ ਵਾਹ ਓਏ ਮੇਰੀਏ ਮਾਏ ਹਨ ਤਾਂ ਮੈਂਨੂੰ ਯਾਦ ਆਗਿਆ ਹੈ । ਪਿਆਰੇ ਹਨ ਮੈਂ ਤੁਹਾਨੂੰ ਪੇਛਾਨ ਲਿਆ ਹੈ ਹੈ ਗੰਗਾਜੀ ਮੈਂਤਾਂ ਕਹਿੰਦੀ ਸਾਂ ਲੋਕ ਐਵੇਂਹੀ ਝਖ ਮਾਰ ਦੇਨੇ ਪਰ ਮੈਂਨੂੰ ਤਾਂ ਤੂੰ ਮਨ ਵਾਂਛਿਆ ਫਲ ਦਿੱਤਾ । ਸੁਆਮਨ ਹੁਨ ਮੈਂ ਤੁਹਾਨੂੰ ਸੱਚ ਦਸਾਂ ਜਿਸ ਵੇਲੇ ਤੁਸਾਂ ਮੈਂਨੂੰ ਗਾਨੀਆਂ ਤੇ ਟੋਕਰੀ ਲੈਦਿਤੀ ਸਾਜੇ