ਪੰਨਾ:ਇਸਤਰੀ ਸੁਧਾਰ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੦) (ਠਨੀ) ਸੁਆਮਨ ਸਭ ਕਿਰਪਾ ਤੁਹਾਡੀ ਹੀ ਹੈ। ਮੈਂ ਭੀ ਲੋਕਾਂ ਨੂੰ ਏਹ ਕੋਹਿੰਦਿਆਂ ਸੁਨਿਆ ਹੈ, ਜੋ ਐਸ ਵੇਲੇ · ਸੋਭਾਵੰਤੀ ਤੇਨਰਸਿੰਘ ਦਾਸ ਜੇਹਾ ਕੋਈ ਵਲਾਇਤ ਤਾਕਨ ਰਾਜੀ ਨਹੀਂ ਹੈ। ਜੇਕਰ ਪਰਮੇਸ਼ਰ ਇਕ ਮੁੰਡਾ ਭੀ ਦੇ ਦੇਵੇ ਨੇਂ ਤਾਂ ਬੜਾ ਹੀ ਆਨੰਦ ਹੋ ਜਾਵੇ ॥ |: (ਸੇਠ) ਅੱਛਾ ਏਹ ਹਾਲ ਹੈ ਤਾਂ ਹੁਣ ਮੈਂ ਸਮਝਗਿਆ ਹਾਂ ਕੇ ਤੇਰੀ ਮਰਜੀ ਹੁਣ ਮਾਂ ਬਨਨ ਦੀ ਹੈ ਹੱਛਾ ਪਿਆਰੀ ਜਦ ਤੇਰੀ ਉਮਰ ੨੨ ਬਰਸ ਦੀ ਪੂਰੀ ਹੋ ਜਾਵੇਗੀ ਤੋਫੇਰ ਉਲਾਦ ਉਤਪੰਨ ਕਰਨ ਦੀ ਰੀਤੀ ਨੂੰ ਭੀ ਕੀਤਾ ਜਾਵੇਗਾ, ਹੁਣ ਤਾਂ ਨੀਂਦਰ ਆਈਏ ਸੋਜਾਵੋ ਫੇਰ ਸਵੇਰੇ ਜੋ ਗੱਲਾਂ ਸੋ ਗੱਲਾਂ ਏਹ ਕੈਹ ਕੇ ਤੇ ਸੇਠ ਜੀ ਥੋੜਾ ਪਾਨੀ ਪੀਕੇ । ਕਰਲੀ ਚੁਲੀ ਕਰਕੇ ਤੇ ਪੈਰ ਹੱਥ ਧੋਕੇ ਮੰਜੇ ਪਰ ਲੇਟਗੋ ਤੇ ਸੇਰਨੀ ਜੀ ਮੁਠੀ ਚਾਪੀ ਕਰਕੇ ਅੱਗੇ ਵਾਝਨ ਸੌਜਾਵਣ ਦੇ ਪਿੱਛੋਂ ਅਪਨੇ ਮੰਜੇ ਤੇ ਜਾਕੇ ਸੌਰਹੀਂ । ਫੇਰ ਜਦ ਸਵੇਰੇਉਠੇ ਤਾਂ ਹੱਥ ਮੂੰਹ ਧੋਨੇ ਦੇ ਪਿੱਛੋਂ ਫੇਰ ਰੁਕੋ ਦੀ ਗੱਲ ਆਹਲਾਉਨੇ (ਸੋਠਨੀ) ਮਾਈ ਹੋ ਮਾਈ ਰੁਕੋ ਮਾਈ ਘਰ ਨਹੀਂ ॥ ' (ਰੁਕੋ) ਸੇਠ ਜੀ ਨਾਲ ਦੇ ਘਰ ਵਾਲੀ ਨਰੈਣਦੇਈ ਸੱਦ ਕੇ ਲੈਗਈ ਸੁ ' ਬੁਲਾਵਾਂ ਸੂ ਜੀ ॥ (ਸੇਠ)ਨਹੀਂ ਰੁਕੋ ਨਾਂ ਬੁਲਾਸੁ ਜਦ ਆਵੇਤਾਂਮੇਵਲਭੇਜੀਊ (ਕ) ਹੱਛਾ ਸੇਠ ਜੀ । ਨਾਲੇ ਪਾਨੀ ਨਾਹਵਨ ਵਾਲ ਗਰਮ ਹੋਗਿਆ ਹੈ ਖਰੇ ਉਪਰ ਰੱਖਾਂ॥