ਪੰਨਾ:ਇਸਤਰੀ ਸੁਧਾਰ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - ( ੬੪) ਕੀਤਾ ਜਾਵੇ ਤਦ ਤਕ ਓਹਦੀ ਦਵਾ ਦੱਸੀ ਹੋਈ ਕੋਈ ਫੈਦਾ ਨਹੀਂ ਕਰਦੀ ॥ (ਸੇਠ) ਪਿਆਰੀ ਇਸ ਮਦਨ ਗੋਪਾਲ ਨੇ ਢੰਡੋਰਾ ਫਿਰਾਇਆ ਹੋਇਆ ਹੈ ਜੋ ਮੈਂ ਇੱਕ ਵਰਹੇ ਤਕ ਕੋਈ ਫੀਸ ਨਹੀਂ ਲੈਦਾਂਗਾਂ ਤੇ ਜਦ ਬਰਸ ਹੋਜਾਵੇਗਾ ਤੇ ਮੈਂ ਭੀ ਤਜਰ ਬੇਕਾਰ ਹਾਂ । ਪੱਕਾ ਹਕੀਮ ਹੋ ਜਾਵਾਂਗਾ ਤਾਂ ਫੇਰ ਜਿਸ ਤਰਾਂ ਮੇਰੀ ਦਲੀਲ ਹੋਵੇਗੀ ਕਰਾਂਗਾ : ਸੋ ਹੁਣ ਪਿਆਰੀ ਦਿਨ ਤੇ ਰਾਤ ਵਿਚ ਜੋ ਕੋਈ ਉਸ ਨੂੰ ਦੇ ਝੱਟ ਚਲ ਪੈਂਦਾ ਹੈ ਤੇ ਲੈਂਦਾ ਕੁਛ ਨਹੀਂ ਦਵਾਈ ਲਿਖ ਦੇਂਦਾ ਹੈ । ਸਾਰੇ ਸ਼ੈਹਰ ਵਿਚ ਮਸ਼ਹੂਰ ਹੈ ਕੇ ਬੜਾ ਚੰਗਾ ਹੈ॥ (ਸੇਰਨੀ) ਮਾਂ ਪਿਉ ਅੱਛੇ ਰਾਜੀ ਹੋਵਨਗੇ ਸੁ । ਨਹੀਂ ਤਾਂ ਹੋਰ ਕਮਾਈ ਕੀਹ ਸੁ ॥ ,, ਸੋ (ਸੋਠ) ਉਸ ਦਾ ਬਾਬਾ ਹੁਕਮਚੰਦ ਕੋਈ ਸਮਾਂ ਹੈ ਉਸ ਦਾ ਕੀਮੀ ਕਰ ਗਿਆ ਹੈ ਤੇ ਉਸ ਦੀ ਦੌਲਤ ਅਜੇ ਸਤ ਪੀ ਜਬਤ ਪੀਝੀਆਂ ਖਾਵਣੇ ਤਾਂ ਬਹੁਤ ਹੈ ਕਿਥੇ ਕਿਥੋਂ ਸੌ ਸੌ ਕੋਹਾਂ ਤੋਂ ਦਵਾਈ ਵਾਸਤੇ ਆਦਮੀ ਉਸ ਕੋਲ ਆਉਂਦੇ ਹੁੰਦੇ ਸਨ ਤੇ ਰਾਜੀ ਹੋਕੇ ਜਾਂਦੇ ਸਨ । ਉਸ ਨੇ ਅਪਨੇ ਤਿਨਾਂ ਪਤਰਾਂਨਾਲ ਬੜਾ ਮੱਥਾ ਮਾਰਿਆ ਕੋ ਕੋਈ ਹਕੀਮ ਬਨ ਜਾਵੇ ਪਰ ਉਨ੍ਹਾਂ ਵਿੱਚੋਂ ਇਕਨਾ ਸਿਖਿਆ ਫੇਰ ਉਸਨੇ ਇਕ ਛੋਟਾ ਜਿਹਾ ਪੱਕਾ ਚਿਬਚਾ ਜਮੀਨ ਬਿਚ ਬਨਵਾ ਕੇ ਤੇ ਕਤਾਬਾਂ ਨੂੰ ਬੰਦ ਕਰਕੇ ਤੇ ਕੁੰਜੀ ਅਪਨੀ ਵਡੀ ਨੂੰਹ ਨੂੰ ਦੇ ਛੱਡੀ ਸਾ ਸੂ ' ਤੇ ਨੂੰ