ਪੰਨਾ:ਇਸਤਰੀ ਸੁਧਾਰ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਹਿਆ ਸਾ ਸੁ ਕੇ ਤੈਂਨੂੰ ਪਰਮੇਸ਼ਰ ਇਕ ਮੁੰਡਾ ਦੇਵੇਗਾ ! ਉਸਦਾ ਨਾ ਤੂੰ ਮਦਨਪਾਲ ਰੱਖੀ ਤੇ ਏਹ ਕੰਜੀ ਜਦ ਓਹ ੧੫ ਵਰਿਆਂ ਦਾ ਹੋਵੇਗਾ ਉਸਨੂੰ ਦੇ ਕੇ ਕੈਹ ਦੇਈਂ,ਕੇ ਤੇਰਾ ਬਾਬਾ ਕੈਹ ਗਿਆ ਸੀ, ਜੇ ਕਿਸੇ ਦਾ ਮੁਹਤਾਜ ਨਹੀਂਓ ਹੋਨਾਂ ਤਾਂ ਏਹ ਤਾਕਚਾ ਖੋਲ ਤੇ ਇਸ ਕੰਮ ਨੂੰ ਕਰ, ਭਾਵੇਂ ਕੇਡਾ ਚਿਤ ਇਸਥੋਂ ਤੰਗ ਪਵੀਂ ਛੱਡੀ ਨਾ, ਤੇ ਅਪਨੇ ਪੁੱਤਰਾਂ ਨੂੰ ਕੈਹ ਦਿੱਤਾ ਸਾਸ ਕੇ ਜੇਹੜਾ ਮੇਰੇ ਹੁਕਮ ਨੂੰ ਨਾ ਮੰਨੇ ਉਸਨੂੰ ਕਦੀ ਸੁਖ ਪਰਾਪਤ ਨਾਂ ਹੋਵੇਗਾ । ਸੋ ਪਿਆਰੀ ਏਹ ਮਦਨਪਾਲ ਜਦ ਜੰਮਿਆਂ ਤਦ ਇਸਦੀ ਮਾਤਾ ਨੇ ਓਹੀ ਨਾ ਉਸਦਾ ਰਖਿਆ । ਜਦ ਫੇਰ ੧੫ ਵਰਿਆਂ ਦਾ ਹੋਇਆ ਤਦ ਕੁੰਜੀ ਹੱਥ ਦਿੱਤੀ । ਤੇ ਬਾਬੇ ਦਾ ਹੁਕਮ ਸੁਨਾ ਤੋਸੁ ਮਦਨਗੋਪਾਲ ਨੂੰ ਹੁਨ ੧o ਬਰਸ ਕਿਤਾਬਾਂ ਦੇਖ ਦਿਆਂ ਤੇ ਦੋੜਾਈ ਅਜਮਾਂਦਿਆਂ ਹੋਏ ਨੇ ਸੋ ਹਨ ਉਸਨੇ ਕੰਮ ਅਪਨਾ ਕਰਨਾ ਸ਼ੁਰੂ ਕੀਤਾ ਹੈ । ਪਰ ਵਰੇ ਦੇ ਅੰਦਰ ਅੰਦਰ ਹੀਂ ਅਜੇਹਾ ਮਸ਼ਹੂਰ ਹੋ ਗਿਆ ਹੈ ਕੇ ਕਿਸੇ ਨੇ ਕੀਹ ਹੋਨਾ ਹੈ॥ ਸੇਠਨੀ) ਤੇ ਜੀ ਮਦਨਗੁਪਾਲ ਵਿਵਾਹਿਆ ਹੋਇਆ (ਸੇਠ) ਅੱਖਾਂ ਨਾਲ ਅਸ਼ਾਰਾ ਕਰਕੇ ਮੈਂ ਤੈਨੂੰ ਦੱਸਾਂਗਾ, "3 ਨੂੰ ਹੁਨ ਇਸ਼ਨਾਨ ਕਰ ਕੇ ਸੰਦਿਆ ਕਰ ਲਵਾਂ ॥ ਏਹ ਗੱਲਾਂ ਕਰਕੇ ਤੇ ਸੇਠ ਜੀ ਨਾਂਵਨ ਲਗ ਪਏ, ' ਮਾਈ ਭੀ ਆ ਗਈ। ਜਦ ਰੋਟੀ ਟੁੱਕਰ ਖਾ ਚੁਕੇ ਤਾਂ