ਪੰਨਾ:ਇਸਤਰੀ ਸੁਧਾਰ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੭੨} ਰੁਕੋ ਏਹ ਸੁਨ ਕੇ ਬਾਹਰ ਨੂੰ ਦੇਖਨ ਲੱਗੀ ਤੇ ਸੇਠਨੀ ਕੱਪੜੇ ਪੈਹਨਨ ਲਗੀ ॥ ਰੁਕੋ) ਬਾਬੂ ਜੀ ਕਿਸ ਨੂੰ ਪੁਛਦੇ ਹੋ ॥ (ਬਾਬੂ ਸੇਠ ਨਰਸਿੰਗਦਾਸ ਦਾ ਘਰ ਏਹੀ ਹੈ ॥ (ਕ) ਜੀ ਹਾਂ ਹੁਕਮ ਕਰੋ ਜੋ ਕੰਮ ਹੋਵੇ ॥ (ਬਾਬੂ ਸੇਠਨੀ ਜੀ ਨੂੰ ਮੇਰੀ ਹੱਥ ਜੋੜ ਕੇ ਪਰਨਾਮ ਕਹੋ ਤੇ ਆਖੋ ਕੇ ਮਦਨਪਾਲ ਬਾਹਿਰ ਖੜਾ ਹੈ, ਸੇਠ ਜੀ ਨੇ ਇਹ ਚਿਠੀ ਭੀ ਦਿੱਤੀ ਹੈ ।ਲੋਂ ਸੇਨੀ ਜੀ ਨੂੰ ਦੇ ਦਿਓ ॥ (ਕ) ਬਾਬੂ ਜੀ ਤੁਸੀਂ ਇਸ ਅੰਦਰ ਬੈਠ ਜਾਓ ਗਲੀਚਾ ਵਿਛਿਆ ਹੋਇਆ ਜੇ ਤੇ ਮੈਂ ਸੋਠਨੀ ਹੋਰਾਂ ਨੂੰ ਸੰਦੇਸ਼ਾਂ ਪੁਚਾ ਦੇਨੀਆਂ ॥ (ਬਾਬੂ ਬਹੁਤ ਹੱਛਾ ਜੇਕਰ ਏਠਨੀ ਜੀ ਕੋਈ ਅਜੇਹਾ ਕੰਮ ਕਰਦੇ ਹੋਵਨ ਜਿਸ ਕਰਕੇ ਅਜੇ ਸੁਤੰਤਰਤਾਈ ਨਾ ਹੋਵੇ ਤਾਂ ਮੈਂ ਫੇਰ ਭਲਕੇ ਆ ਜਾਵਾਂਗਾ ਪੁਛ ਲੌਨੇ॥ (ਕ) ਬੇਬੇ ਜੀ ਏਹ ਸੇਠ ਜੀ ਦੀ ਚਿੱਠੀ ਹੈ । ਬਾਹਿਰ ਜੋ ਬਾਬੂ ਜੀ ਖੜੇ ਹੋਏ ਹੋਏ ਸਨ ਓਹ ਆਖਦੇ ਹਨ ਕੇ ਸੋਨੀ ਜੀ ਨੂੰ ਕੋਹ ਦਿਓ ਮਦਨ ਗੋਪਾਲ ਬਾਹਰ ਖੜੇ ਹੈਂ ਮੈਂ ਉਨਾਂ ਨੂੰ ਅੰਦਰ ਤਾਂ ਬੈਠਾ ਆਈਆਂ ਹਨ ਜਿਸ ਤਰਾਂ ਕਰੋ ਕਰਾਂ, ਤੇ ਆਖਦੇ ਨੇ ਜੇ ਹਲ ਵੇਹਲਕ ਨਹੀਂ ਤਾਂ ਮੈਂ ਭਲਕੇ ਆਂ ਜਾਵਾਂਗ