ਪੰਨਾ:ਇਸਤਰੀ ਸੁਧਾਰ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੫ ) ਨਾਨੀਆਂ ਨੂੰ ਰਾਜੀ ਕਰ ਦੇਦੀਆਂ ਨੇ ਤਾਂ ਫੇਰ ਲੋਕ ਕਿਉਂ ਮਰਦੇ ਜਾਂਦੇ ਨੇ ॥ . (ਬਾਬੂ ਸੇਠਨੀ ਹੋਰਾਂ ਦੀ ਵਲ ਦੇਖਕੇ ਤੇ ਭੈਣ ਜੀ ਏਹ ਕੌਨ ਕੜੀ ਹੈ ॥ (ਸੇਠਲੀ) ਸੇਠ ਹੋਰਾਂ ਦੀ ਧਰਮ ਭੈਨ ਤੇ ਇਸ ਮਾਈ ਜੀ ਦੀ ਧੀ ॥ (ਬਾਬੂ) ਹੱਛਾ ਠੀਕ ਜੀ ਠੀਕ ਏਹ ਕੁਛ ਪੜੀ ਹੋਈ ਹੈ। (ਕ) ਜੀ ਹਾਂ ਮੈਂ ਇਸਤਰੀ ਸਿੱਖਜਾ ਦਾ ਪਹਲਾ ਦੂਜਾ ਤਰੀਜਾ ਤੇ ਚੌਥਾ ਪਾਠ ਤਾ ਸਹੰਸਰਨਾਮ ਰਿਜੁਪਾਠ ਝੀ ਹੋਈ ਹਾਂ ਤੇ ਮਨੂੰਸਿਮਰਤੀ ਹੱਛੀ ਤਰਾਂ ਪੜ੍ਹ ਲੈਨੀ ਹਾਂ॥ (ਬਾਬੂ) ਤਦ ਹੀ ਏਹ ਪਰਸ਼ਨ ਕੀਤਾ ਹੈ। ਭੈਨ ਜੀ ਦਸੋ ਉਨ ਮੈਂ ਕੀਹ ਸਮਝਾਵਾਂ ਸੁ। ਮਾਈ ਜੀ ਧਨ ਹੋ ਜੋ ਐਸੀ ਸੰਤਾਨ ਦੀ ਮਾਤਾ ਬਨੇ ਹੋ॥ ਕੋਈ ਪੁੱਤਰ ਭੀ ਹੈ ਜੇ (ਮਾਤਾ) ਪੁਤਰ ਬੱਚਾ ਕਿਥੋਂ ਮੇਰੇ ਭਾਗ ਵਿਚ ਸੀ। ਸਾਰਾ ਹਾਲ ਅਪਨਾ ਮੁੱਡ ਤੋਂ ਸੁਨਾ ਕੇ ਭਲਾ ਹੋਵੇ ਏਨਾਂ ਧਰਮਾਤਮਾਂ ਦਾ ਜਿਨਾਂ ਸਾਡੀ ਮੁਸੀਬਤ ਕੱਟੀ ਹੈ।ਪੱਤਰ ਹੁੰਦਾ ਤਾਂ ਹੋਰ ਇਸਥੋਂ ਹੱਛਾ ਕੀਹ ਕਰਦਾ। ਮੇਰੇ ਏਹੋ ਪੁਤਰ ਤੇ ਏਹੋ ਪਾਲਕ॥ (ਬਾਬ) ਭੈਨ ਜੀ ਸੇਡਨੀ ਵਲ ਧਿਆਂਨ ਕਰਕੇ ਤੁਹਾਡੇ ਹੋ ਤਾਂ ਗਿਆਂਨ ਪਰਾ ਪੂਰਾ ਹੋਇਆ ਹੋਇਆ ਹੈ । ਦੇਖੋਖਾਂ ਮਾਈ ਨੂੰ ਤੀ ਨੇ ਗਿਆਨ ਕਰ ਦਿੱਤਾ ॥