੭੭
ਜੇਕਰ ਕੋਈ ਬੀਮਾਰੀ ਜੋਰ ਪਾਕੇ ਤੇ ਦੇਹੀ ਨੂੰ ਭੁੱਗਾ ਕਰ ਦੇਵੇ ਜਾਂ ਬੁਢੇਪੇ ਨਾਲ ਭੁਗੀ ਹੋ ਜਾਵੇ ਤਾਂ ਫੇਰ ਇਸ ਨੂੰ ਦਵਾਈ ਕੋਈ ਠੀਕ ਨਹੀਂ ਕਰ ਸੱਕਦੀ । ਉਸੇ ਤਰਾਂ ਜਿਸ ਤਰਾਂ ਸੜੀ ਹੋਈ ਵਲਟੋਈ ਨੂੰ ਕੋਈ ਸੁਘੜ ਜਨਾਨੀ ਭੀ ਠੀਕ ਨਹੀਂ ਕਰ ਸਕਦੀ।
ਸੋ ਬੀਬੀ ਇਸੇ ਤਰਾਂ ਤੁਸੀ ਸਮਝ ਕੇ ਜੋ ਜੋ ਰੋਗ ਅਪਨੇ ਹੱਥੀਂ ਜੀਵ ਅਪਨੀ ਦੇਹੀ ਨੂੰ ਲਗਾ ਲੈਂਦਾ ਹੈ ਉਸਦੀ ਤਾਂ ਦਵਾਈ ਹੋ ਸਕਦੀ ਹੈ ਯਾ ਜੋ ਈਸ਼ਰ ਦੀ ਤਰਫੋਂ ਹੁੰਦੇ ਨੇ ਉਸ ਦੀ ਦਵਾਈ ਕੋਈ ਨਹੀਂ 1 ਪਰ ਯਤਨ ਉਸ ਵਾਸਤੇ ਭੀ ਕਰਨਾ ਧਰਮ ਹੈ ਕਿਉਂ ਜੋ ਜਿਸ ਪੁਰਸ਼ ਯਾ ਇਸਤਰੀ ਨੂੰ ਇਸ਼ੂਰ ਫੇਰ ਸੁਖ ਦੇਨਾ ਚਾਹੇ ਤਾਂ ਅਵੱਸ਼ਕ ਸਬੱਬ ਹੀ ਐਸਾ ਲੱਗ ਜਾਂਦਾ ਹੈ॥
(ਰੁਕੋ) ਬਾਬੂ ਜੀ ਈਸ਼ੁਰ ਦੀ ਤਰਫੋਂ ਕੇਹੜੇ ਰੋਗ ਹੁੰਦੇ ਨੇ ॥
( ਬਾਬੂ ) ਬਾਬੀ ਜੀ ਅੰਨਾ ਜੰਮਨਾ ਇਕ ਲੱਤ ਹੋਨੀ ਕੋਈ ਅੰਗ ਜੰਮਨ ਤੋਂ ਹੀ ਹੀਨ ਹੋਨਾ,ਭੈੜੀ ਸ਼ਕਲ ਹੋਨੀ,ਸੋਏਹ ਰੋਗ ਪਰਾਲਬਦੀ ਹਨ। ਇਨਾਂ ਦੀ ਜਦ ਅਵਸਥਾ ਪੂਰੀ ਹੁੰਦੀ ਹੈ ਤਦ ਈਸ਼ਰ ਇਨਾਂ ਤੋਂ ਖਲਾਸੀ ਕਰਾਂਦਾ ਹੈ ਨਹੀਂ ਤਾਂ ਨਹੀਂ।
(ਰੁਕੋ) ਬਾਬੂ ਜੀ ਪਰਾਲਬਦ ਕੀਹ ਹੁੰਦੀ ਹੈ॥
(ਬਾਬੂ) ਜੇਹੜੇ ਕਰਮਾਂਦੇ ਫਲ ਇਸਜਨਮਵਿਚੋਂ ਭੋਗਨੇ ਰੈਹ ਜਾਂਦੇ ਨੇ ਤੇ ਜੇਹੜੇ ਜੀਵ ਦੁਸਰੇ ਜਨਮ ਵਿਚ ਭੋਗਦੇ ਨੇ