ਪੰਨਾ:ਇਸਤਰੀ ਸੁਧਾਰ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਨਾਂ ਦਾ ਨਾ ਪਰਾਲਬਦ ਹੈ । ਰੁਕੋ) ਜੀਤੇ ਸਾਨੂੰ ਹੁਣ ਏਹ ਖਬਰ ਤਾਂ ਨਹੀਂ ਕੇ ਅਸਾਂ ਪਾਪ ਕੀਤੇ ਨੇਤੇ ਕਿਨ੍ਹਾਂ ਦੇ ਫਲ ਭੋਗਦੇ ਹਾਂ। ਐਵੇਂ ਅਸੀਂ ਕਿਸ ਤਰਾਂ ਅਪਨਾ ਸੁਧਾਰ ਕਰੀਏ,ਜੇਕਰ ਪਤਾ ਹੋਵੇ ਤਾਂ ਹੁਣ ਓਹ ਕਰਮ ਨਾ ਕਰੀਏ॥ (ਬਾਬ) ਬੀਬੀ ਜੀ ਏਹ ਗਿਆਨ ਤਾਂ ਈਸ਼ਰਨੇ ਸਰਬਤ ਜੀਵਾਂ ਨੂੰ ਦਿੱਤਾ ਹੈ। ਕੇ ਜੇਹੀ ਕੋਈ ਚੀਜ਼ ਹੋਵੇ ਤੇਹਾ ਉਸ ਦਾ ਫਲ ਹੈ ਤੇ ਜੇਹਾ ਕੋਈ ਬੀਜ ਤਿਹਾ ਹੀ ਫਲ ਲਗੇ । ਤੁਸੀਂ ਜੇ ਕਨਕ ਬੀਜੋ ਤਾਂ ਉਸ ਨੂੰ ਕਨਕ ਹੀ ਲਗੇਗੀ, ਜੇਕਰ ਕਿਸੇ ਨਾਲ ਭਲਾ ਕਰੋਗੇ ਤਾਂ ਤੁਹਾਡਾ ਕੀ ਭਲਾ ਹੋਵੇਗਾ । ਇਸੇ ਤਰਾਂ ਜੀਵ ਜਾਣਦਾ ਹੈ ਕੇ ਮਾੜਾ ਕਰਮ ਕਰਨਾ ਹੱਛਾ ਨਹੀਂ ਪਰ ਫੇਰ ਲਾਲਚ ਵਿਚ ਆਕੇ ਕਰ ਲੈਂਦਾ ਹੈ,ਸੋ ਉਸ ਨੂੰ ਫਲ ਭੀ ਉੱਹਾ ਹੀ ਮਿਲਦਾ ਹੈ । ਤੇ ਏਹ ਜੋ ਤੁਸੀਂ ਕਹਿਆ ਹੈ ਕੇ ਸਾਨੂੰ ਮਾਲੂਮ ਹੋਵੇ ਤਾਂ ਹੁਨ ਸੁਧਾਰ ਕਰ ਲਈਏ।ਏਹਤਾਂ ਪਰਤੱਖ ਹੈ ਕੇ ਜਿਸ ਦਿਨ ਤੁਸੀ ਜੰਮੇਸਾਓ ਕੋਈਹੋਰ ਭੀ ਉਸ ਘੜੀਉਸੇਵੇਲੇ ਜੰਮਿਆਂਸੀ ਪਰ ਹਨ ਉਨਾਂ ਸਭਨਾਂ ਨੂੰ ਇਕ ਜਗਾਹ ਕੱਠਾ ਕਰਕੇ ਤਾਂ ਦੇਖੋ। ਕੋਈ ਰਾਨੀ ਹੈਕੋਈ ਸ਼ਾਹਨੀ ਕੋਈ ਅੰਨੀ ਹੈ ਕੋਈ ਕਾਂਟੀ ਹੈ ਕੋਈ ਸੁਖੀ ਹੈ ਕੋਈ ਦੁਖਹੈ।ਇਸਥੋਂ ਜੀਵ ਸਮਝ ਲਏਕੇ ਪੂਰਬ ਕਰਮਾਂਦਾ ਫਹੈ। ਜੇਕਰ ਈਸ਼ਰ ਅਗਲਾਜਮ ਸਭਨਾਂ ਨੂੰ ਯਾਦ ਰਖਾਂਦਾ ਤਾਂ ਫੇਰ ਦੁਨੀਆਂ ਵੱਸਦੀ ਕਿਸ ਤਰ੍ਹਾਂ ।