ਪੰਨਾ:ਇਸਤਰੀ ਸੁਧਾਰ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 2 ) ਇਕ ਜਨਾਨੀ ਨੂੰ ਅਪਨੇ ਅਗਲੇ ਜਨਮ ਦਾ ਭਰਤਾ ਜੇ ਯਾਦ ਰਹਿੰਦਾ ਯਾ ਪਿਓ ਨੂੰ ਪਤਰ ਯਾ ਮਾਂ ਨੂੰ ਬੱਚੇ ਯਾ ਭੈਨਾ ਨੂੰ ਭਰਾ ਤਾਂ ਰੋਜ ਦਿਹਾੜੀ ਆਪਸ ਵਿਚ ਭੁੰਨ ਕਰ ਕਰਕੇ ਮਰ ਜਾਂਦੇ । ਕਿਉਂ ਜੋ ਇਸਤਰੀ ਦੁਸਰੇ ਭਰਤੇ ਤੇ ਭਰਤਾ ਦੂਸਰੇ ਪੁਰਸ਼ ਪਾਸ ਇਸਤਰੀ ਨੂੰ ਇਸੇ ਤਰਾਂ ਮਾਂ ਪੁੱਤਰ ਨੂੰ ਪਿਉ ਧੀ ਨੂੰ ਭਰਾ ਭੈਨ ਨੂੰ ਨਾ ਦੇਖ ਸਕਦੇ ਈਸ਼ੁਰ ਸਰਬਵਿਆਪੀ ਸਰਬਗਰ ਨੇ ਇਸ ਦੇ ਔਗਨ ਜਾਨ ਕੇ ਇਸ ਦਾ ਜਵਾਨਾ ਸਭਨਾ ਨਹੀਂ ਚਿਤਵਾਇਆ ॥ (ਕ) ਬਾਬੂ ਜੀ ਏਹਤਾਂ ਮੈਂ ਹਛੀ ਤਰ੍ਹਾਂ ਸਮਝ ਗਈਆਂ ਕੇ ਇਸ ਭੇਦ ਦਾ ਛਿਪਿਆ ਰੈਹਨਾ ਹੀ ਹਛਾ ਸੀ ਪਰ ਤੁਸੀਂ ਜੋਕੈਹੁੰਦੇ ਹੋ ਸਭਨਾਨੂੰ ਈਸ਼ੁਰ ਨੇ ਨਹੀਂ ਚਿਤਵਾਇਆ ਕਿਸੇ ਨੂੰ ਅਗਲਾ ਜਨਮ ਮਾਲਮ ਭੀ ਹੈ ॥ (ਬਾਬ) ਹਾਂ ਜੀ ਜੋ ਲੋਗ ਬੜੇ ਤ੫ਤੇ ਭਜਨ ਕਰ ਕੇ ਦੀ ਆਗਿਆ ਪਾਲਨ ਕਰਦੇ ਕਰਦੇ ਬੜੀ ਅਛੀ ਪਦਵੀ ਨੂੰ ਪਹੁੰਚ ਜਾਂਦੇ ਨੇ।ਉਨਾਂ ਨੂੰ ਅਪਨੇ ਅਗਲੇ ਜਨਮ ਦੀ ਸਧ ਹੋਈ ਹੈ ਪਰ ਓਹੋ ਲੋਗ ਇਨਾਂ ਦੁਨੀਆਂ ਦੇ ਵਿਵਹਾਰਾਂ ਤੇ ਲਾੜਿਆਂ ਨਾਲ ਪਰੀਤ ਹੀ ਨਹੀਂ ਕਰਦੇ । ਰੁਕੋ) ਮਹਾਰਾਜ ਬਾਬ ਜੀ ਹਨ ਮੈਂ ਸਮਝ ਗਈਆਂ ਉਨ੍ਹਾਂ ਮੈਨੂੰ ਬਖਸ਼ਨਾਂ ਕਿਉਂ ਜੋ ਮੈਂ ਝੱਲੀ ਜੇਹੀਨੇ ਤੁਹਾਡੇ ਦੋ ਤੇਰੈ ਘੰਟੋ ਐਵੇਂ ਗਵਾ ਦਿੱਤੇ ਨੇ ॥ (ਬਾਬੂ) ਨਹੀਂ ਜੀ ਬੀਬੀ ਜੀ ਏਹ ਕੀਹ ਗਲ ਹੈ ਮੈਂ ਤਾਂ