ਪੰਨਾ:ਇਸਤਰੀ ਸੁਧਾਰ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੦) ਉਸ ਜਗ੍ਹਾ ਸਦਾ ਹੀ ਬੈਠਨਾ ਪਸੰਦ ਕਰਨਾਂ ਹਾਂ ਜਿਥੇ ਬੇਸ਼ੁਰ ਦੀਆਂ ਤੇ ਸੁਧਾਰ ਦੀਆਂ ਗੱਲਾਂ ਹੁੰਦੀਆਂ ਰੇਹਨ॥ ਹੱਛਾ ਭੈਨ ਜੀ ਹਨ ਆਗਿਆ ਹੈ ਫੇਰ ਕਦੀ ਯਾਦ ਕਰੋਗੇ ਤੇ ਦਰਸ਼ਨ ਆ ਕਰਾਂਗਾ ॥ (ਸੇਠਨੀ) ਹੱਛਾ ਭਰਾਤਾ ਜੀ ਤੁਹਾਡੀ ਮਰਜੀ। ਹੋਨ ਹੋਰ ਕੀਹ ਆਖਾਂ : ਜੀ ਤੇ ਨਹੀਂ ਕਰਦਾ ਜੋ ਤੁਸੀਂ ਹੁਨ ਤੁਰ ਜਾਓ, ਪਰ ਮੈਂਨੂੰ ਏਹ ਖਬਰ ਨਹੀਂ ਕੇ ਤੁਹਾਨੂੰ ਕਿੱਡਾਕੂ ਕੰਮ ਹੈ ਇਸ ਵਾਸਤੇ ਮੈਂ ਹੁਨ ਰੋਕ ਨਹੀਂ ਸਕਦੀ, ਪਰ ਕਿਸੇ ਦਿਹਾੜੇ ਫੇਰ ਦਰਸ਼ਨ ਦਿਓਗੇ ਤਾਂ ਬੜੀ ਦਇਯਾ ਹੋਵੇਗੀ । (ਬਾਬ) ਹੱਛਾ ਮਾਈਜੀ ਪੈਰੀ ਪੈਭੈਣਜੀ ਚਰਣਬੰਦਨਾ ਬੀਬੀ ਜੀ ਈਸ਼ਰ ਕ੍ਰਿਪਾ ਮਦਨਗੋਪਾਲ ਹੋਰੀ ਜਦ ਚਲੇ ਗਏ ਤਾਂ ਸੇਠਨੀ ਮਾਈ ਨੂੰ ਤੇ ਰੁਕੋ ਨੂੰ ਅਪਨੇ ਪਾਸ ਬੁਲਾ ਕੇ ਇਸ ਤੇਰਾਂ ਪੁਛਨ ਲੱਗੀ ॥ ਮਾਈ ਜੀ ਦੇਖਿਆ ਜੇ ਹੁਨ ਪਹੇ ਹੋਏ ਕਿਸ ਤਰਾਂ ਸੋਹਨੀਆਂ ਗੱਲਾਂ ਕਰਦੇ ਨੇ ਤੇ ਸੋਹਨੇ ਪਏ ਲੱਗਦੇ ਨੇ, ਕਿਉਂ ਰੁਕੇ ਤੈਨੂੰ ਕਿਸ ਤਰਾਂ ਸਮਝਾਇਆ ਸੁ॥ ਪਿੰਡਾਂ ਵਿੱਚ ਐਹੋ ਜੇਹੇ ਆਦਮੀ ਕਿੱਥੇ ਮਿਲਦੇ ਨੇ ॥ (ਮਾਤਾ) ਕਿਉਂ ਬੱਚੀ ਏਹ ਵਿਵਾਹਿਆ ਹੋਇਆ ਹੈ ਕੇ ਨਹੀਂ ਅਜੇ ਮੈਂ ਤੇ ਕੈਹਨੀ ਹਾਂ ਜੋ ਸਾਡੀ ਜਾਤ ਤੇ ਏਹ ਦੀ ਜਾਤ ਮਿਲ ਜਾਵੇ ਤਾਂ ਮੈਂ ਰੁਕੋ ਨੂੰ ਇਸੇ ਨਾਲ ਵਿਵਾਹ ਛੜਾਂ । ਅਜੇ ਉਮਰ ਦਾ ਵੀ ਕੋਈ ਵੱਡਾ ਨਹੀਂ ॥