ਪੰਨਾ:ਇਸਤਰੀ ਸੁਧਾਰ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੧ ) (ਸੇਰਨੀ) ਮਾਈਜੀ ਮੇਰੀ ਭੀ ਤਾਂ ਸਲਾਹ ਇਸੇ ਤਰ੍ਹਾਂ ਹੈ। ਫੇਰ ਸੋਠ ਹੋਰੀ ਆਵਨ ਤਾਂ ਕੁਛ ਖਬਰ ਪਵੇ ਜਦ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਗ ਪਈਆਂ ਤਾਂ ਰੁਕੋ ਕੋਲੋਂ ਉੱਠਕੇ ਤੇ ਅੰਦਰ ਨੂੰ ਚਲੀ ਗਈ,ਤੇ ਅੰਦਰ ਜਾਕੇ ਹੱਥ ਜੋੜਕੇ ਈਸ਼ਰ ਅੱਗ ਪਰਾਰਥਨਾ ਕਰਕੇ ਕੈਹਨ ਲਗੀ ਹੇਪਰਮਾਤਮਾ ਕ੍ਰਿਪਾ ਕਰ ਕੇ ਮੇਰੇ ਸੰਜੋਗ ਇਸੇ ਬਾਬੂ ਨਾਲ ਕਰਾ ਦੇਈਂ । ਜਦ ਰੁਕੋ ਅੰਦਰ ਚਲੀ ਗਈ ਸੀ ਤਾਂ ਸੇਨਨੀ ਜੀ ਨੇ ਮਾਈਜੀ ਨੂੰ ਅੱਖ ਨਾਲ ਆਸ਼ਾਰਾ ਕਰ ਕੇ ਆਖਿਆ ਸੀ ਕੇ ਦੇਖ ਹਨ ਰੁਕੋ ਸਮਝ ਗਈਆ 'ਤੇ ਮਾਈ ਜੀ ਨੇ ਅਗੋਂ ਜੁਆਬ ਦਿੱਤਾ ਸੀ ਬੱਚੀ ਅਜੇ ਵੀ ਨਹੀਂ ਸੁ ਸਮਝਨਾ । ਰੁਕੋ ਦੀ ਹਾਨਨਾਂ ਦੇ ਪਰ ਅੱਜ ਕੱਲ ਦੋ ਦੋ ਬਾਲ ਹੋਏ ਹੋਏ ਹਨ॥ (ਸੇਠ) ਮਾਈ ਜੀ ਮੈਂ ਰੁਕੋ ਨਾਲੋਂ ਕੋਈ 2 ਵਰਹੇ ਵਡੀ ਹੋਵਾਂਗੀ ਤੇ ਅਜੇ ਮੇਰੇ ਕੋਈ ਬਾਲ ਨਹੀਂ, ਤੇ ਤੁਹਾਨੂੰ ਕੇ ਦਾ ਹੁਨੇ ਅਜੇਹਾ ਖਿਆਲ ਏਹ ਕਿਉਂ ਆਇਆ ਹੈ, ਦੁਸੀਂ ਝੂਠ ਮੰਨੋਗੇ ਮੈਂਨੂੰ ਪੰਜਛੇ ਵਹੇ ਵਿਵਾਹਿਆਂ ਹੋਇਆਂ " ਗਏ ਨੇ, ਪਰ ਅਜੇ ਤਕ ਸੇਠ ਹੋਰਾਂ ਨੂੰ ਤੇ ਮੈਨੂੰ ਬਾਲਕ ਦਾ ਕਦੀ ਖਿਆਲ ਭੀ ਨਹੀਂ ਹੋਇਆਂ । ਮੈਂ ਕਦੀ ਕਿਸੇ ਦਾ ਜ ਭੀ ਕਰਨ ਲੱਗਾ ਤਾਂ ਸਦਾ ਹੀ ਏਹੋ ਜੁਆਬ ਦੇ ਹੁੰਦੇ ਨੇ ਕੇ ਕਚੇ ਸੂਤ ਦਾ ਧਾਗਾ ਕਦੀ ਪੱਕਾ ਨਹੀਂ ਹੁੰਦਾ ਜਿਸ ਸੂਤ ਨੂੰ ਹਛੀ ਤਰਾਂ ਪਕਾ ਕੇ ਤੇ ਧਾਗਾ ਬਨਾਇਆ ਜਾਂਦਾ ਹੈ ਫੇਰ ਨਹੀਂ ਟੁੱਟਦਾ ॥