ਪੰਨਾ:ਇਸਤਰੀ ਸੁਧਾਰ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦi. ਹਮਾਤੜਾਂ ਅਨਪੜਾਂਨੇ ਭੇੜੇ ਕੰਮ ਕੀਤੇ ਤਾਂ ਏਸ ਹਾਲਨੂੰ ਪਹੁੰਚੋ ਹਾਂ ਨਾ,ਅੱਛਾ ਹੁਨ ਤੁਸੀਂ ਮੇਰੀ ਰੁਕੋ ਨੂੰ ਤਾਂ ਜਰੂਰ ਅਪਨੇ ਜਿਹਾ ਹੀ ਹੋਵਨ ਦੀ ਮਤ ਦੇ । ਹੁਣ ਮੈਂ ਰੋਟੀ ਪਕਾਨੀ ਹਾਂ ॥ (ਏਠਨੀ) ਬੀਬੀ ਰੁਕੋ ਭੇਨ ਰੁਕੋ ਤੂੰ ਕੀਹ ਪਈ ਕਰਨੀ ਹੈਂ ॥ (ਰੁਕੋ) ਬੇਬੇ ਜੀ ਕਰਦੀ ਕੁਛ ਨਹੀਂ ਐਵੇਂ ਅੰਦਰ ਆ ਬੈਠੀ ਸਾਂ ॥ (ਸਠਨੀ) ਐਵੇਂ ਅੰਦਰ ਕੀਹ ਭਲਾ, ਤੂੰ ਤਾਂ ਕਦੀ ਵੇਹਲੀ ਰੈਹਨ ਵਾਲੀ ਨਹੀਂ ਕੋਈ ਪੋਥੀ ਕੱਡ ਬੈਠੀ ਹੋਵੇਂਗੀ ॥ ਰੁਕੋ) ਨਹੀਂ ਜੀ ਪੋਥੀ ਤੇ ਕੋਈ ਨਹੀਂ ਕੱਡੀ, ਤੇ ਦੋਹਲੀ ਭੀ ਨਹੀਂ ਬੈਠੀ ਹੋਈ ਸਾਂ ਏਹ ਈਸ਼ਰ ਅਗੇ ਹੱਥ ਮੋਦੀ ਸਾਂ ਕੇ ਮੇਰੀ ਭੈੜੀ ਦੀ ਵੀ ਏਹ ਬੇਨਤੀ ਕਬੂਲ ਕਰੀ ॥ ਨੂੰ ਸੇਠ) ਕੇਹੜੀ ਬੇਨਤੀ ਤੇਰੀ ਹੈ । ਚੰਗਾ ਖਾਂਨ ਨੂੰ ਉਹੀਂ ਹੁੰਤਾਨ ਨੂੰ ਪੁਸਤਕ ਪੜ੍ਹਨ ਨੂੰ ਤੈਨੂੰ ਦਿੱਤੇ ਹੋਏ ਸੂ, ਹੋਰ ਕੀ ਬੇਨਤੀ ਤੇਰੀ ਕਬੂਲ ਕਰੇ । ਜੇ ਕਿਸੇ ਚੀਜ ਦੀ ਤੋਂ ਹਈ ਤਾ ਮੈਨੂੰ ਦੱਸ ਖਾਂ,ਮੈਨੂੰ ਹੀ ਤੇਰਾ ਕਰਜਦਾਰ ਬੀਬੀ ਬਨਾਇਆ ਹੋਇਆ ॥ (ਕ) ਅੱਖੀਆਂ ਵਿੱਚ ਮਹੱਬਤ ਦੇ ਆਂਸੁ ਅਥਵਾ ਅੱਬਰੂ ਕ ਤੇ ਦੋਵੇਂ ਹੱਥ ਬੰਨ ਕੇ ਮੇਰੀ ਮਾਤਾ ਨਾਲੋਂ ਪਿਆਰੀ