ਪੰਨਾ:ਇਸਤਰੀ ਸੁਧਾਰ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੬) (ਕ) ਜੀ ਫੇਰ ਹੁਨ ਤੁਸੀਂ ਮੈਨੂੰ ਜੇ ਵਿਵਾਹਨਾ ਹੈ ਤਾਂ ਫੇਰ ਹੋਰ ਕੀਹ ਦੇਖਨਾ ਜੋਏਹ ਬਾਬਾ ਬਾਬਾ ਹੋਰ ਹੁਣ ਕੀ ਮੈਂ ਆਖਾਂ (ਸੋਨੀ) ਰੁਕੋ ਨੂੰ ਪਿਆਰ ਨਾਲ ਹਥੀ ਪਰੇ ਧਿਕ ਕੇ ਜਾ ਫੇਰ ਨਹੀਂ ਦਸਦੀ ਤੇ ਕਿਡੇ ਨਖਰੇ ਕਰਦੀ ਹੈ । ਭਲਾ ਕੁੰਭੀ ਕੋਈ ਦੁਸਰੀਆਂ ਕੁੜੀਆਂ ਵਾਂਗ ਅਨਪੜ੍ਹ ਹੈਂ । ਸੱਚੀ ਗਲ ਦਸ ਕੀਹ ਹੈ । ਕੈਨ ਵੇਲਾ ਹੋਗਿਆ ਹੈ ਮੈਂਨੂੰ ਮਿਨਤਾਂ ਤੇ ਤਰਲੇ ਲੈਂਦਿਆਂ, ਪਰ ਰੁਕੋ ਅਜੇ ਤਕ ਰੁਕੋ ਹੀ ਰਹੀ । (ਰੁਕੋ) ਹੱਥ ਜੋੜ ਕੇ ਤੇ ਪੈਰਾਂ ਉਪਰ ਸਿਰ ਰੱਖ ਕੇ ਬੇਬੇ ਜੀ ਬਖਸ਼ੋ ਮੈਂ ਭੁਲ ਗਈ, ਭੈੜੀ ਜੁਬਾਨ ਨੂੰ ਕੀਹ ਆਖਾਂ ਲੋਂ ਸੁਨ ਪਰ ਮੈਂਨੂੰ ਦੋਸ਼ ਨਾ ਦੇਨਾ ਮੈਂਸਚ ਸਚ ਆਖ ਲੱਗੀ ਜੇ, ਮੇਰਾ ਦਿਲ ਤਾਂ ਏਹ ਚਾਹਦਾ ਜੇ ਕੇ ਬਾਬੂ ਮਦਨ ਗੋਪਾਲ ਮੈਂਨੂੰ ਵਰਲਵੇ ਤਾਂ ਫੇਰ ਮੇਰਾ ਜਨਮ ਸੁਫਲ ਹੋਏ । . (ਸੋਨੀ) ਰੁਕੋ ਨੂੰ ਪੁਟ ਕੇ ਤਾਂ ਗਲ ਨਾਲ ਲਾਕੇ ਮੇਰੀ ਪਿਆਰੀ ਭੈਨ ਰੁਕੋ ਮੈਂ ਜਿਥੋਂ ਤਕ ਹੋਵੇਗਾ ਤੇਰੇ ਇਸ ਕਾਰਜ ਵਿਚ ਯਤਨ ਕਰਾਂਗੀ । ਭਗਵਾਨ ਭਲੀ ਕਰੇਗਾ ਤੂੰ ਖਬਰਦਾਰ ਹੋਜਾ ਤੇ ਇਸ ਗਲ ਵਿਚ ਧਿਆਨ ਨਾਂ ਰਖ ਮੈਂ ਸੇਠ ਹੋਰਾਂ ਨਾਲ ਗਲ ਕਰਾਂਗੀ !! ਏਹ ਗਲ ਕਰਕੇ ਤੇ ਰੁਕੋ ਨੂੰ ਪਿਆਰ ਦਿਤਾ ਤੇ ਆਖਿਆਸੂ ਦੇਖੀ ਕਿਧਰੇ ਬਾਹਰ ਨਾਂ ਅਜੇ ਗਲ ਕਰੀਂ । ਕਿਉਂ