ਪੰਨਾ:ਇਸਤਰੀ ਸੁਧਾਰ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 4 ) ਖਿਆ ਹੈ ਕੇ ਧੀਰਜ ਰੱਖ ਇਸੇ ਤਰਾਂ ਹੋ ਜਾਵੇਗਾ,ਪਰ ਮੈਂਨੂੰ ਏਹ ਸੁਝਦਾ ਹੈ ਕੇ ਜੇ ਰੁਕੋ ਦਾ ਸੰਜੋਗ ਮਦਨਗੋਪਾਲ ਨਾਲ ਨਾ ਹੋਇਆ ਤਾਂ ਰੁਕੋ ਫੇਰ ਨਹੀਂ ਜਾਵੇਗੀ । (ਜੇਠ) ਪਿਆਰੀ ਬੇਸ਼ੱਕ ਮੈਂ ਭੀ ਇਸੇ ਗਲ ਤੇ ਰਾਜੀ ਹਾਂ ਕੇ ਰੁਕੋ ਤੇ ਮਦਨਗੋਪਾਲ ਦੀ ਜੋੜੀ ਬਨ ਜਾਵੇ ! ਤੂੰ ਅਪਨੀ ਮਰਜੀ ਭੀ ਤਾਂ ਦੱਸ ਖਾਂ ॥ (ਸੇਠਨੀ) ਸੁਆਮਿਨ ਮੈਂ ਬੇਅਕਲ ਕੀਹ ਜਾਣਾਂ ਕੇ ਕਿਸ ਕਿਸ ਗਲ ਵਿਚ ਮਦਨਗੋਪਾਲ ਤੇ ਕਿਸ ਕਿਸ ਗਲ ਵਿਕ ਰੁਕੋ ਅੱਛੇ ਨੇ। ਪਰ ਇਨਾਂ ਮੈਂ ਭੀ ਜਾਣਦੀ ਹਾਂ ਕੇ ਰੂਕੋ ਦਾ ਸੁਭਾਉ ਤੇ ਮਦਨਗੋਪਾਲ ਦਾ ਸੁਭਾਉ ਇਕੋ ਜੇਹੇ ਨੇ, ਤੇ ਉਮਰ ਭੀ ਠੀਕ ਨੇ ! ਬਾਕੀ ਤੁਸਾਂ ਨੂੰ ਮਾਲੂਮ ਹੋਵੇ ਕਰ ਉੱਵ ਮੇਰੀ ਸਲਾਹ ਲੈਂਦੇ ਹੋ ਤਾਂ ਮੈਂ ਤੇ ਇਸ ਜੋੜੀ ਨੂੰ ਦੇਖ ਦੇਖ ਖੁਸ਼ ਹੋਵਾਂਗੀ । ਰੁਕੋ ਦੀ ਮਾਂ ਭੀ ਉਸੇ ਵੇਲੇ ਦੀਮੁੰਡਾ ਦੇਖ ਕੇ ਤੇ ਹੱਥ ਜੋੜਨ ਡਹੀ ਹੋਈ ਹੈ ਕੇ ਏਹੋ ਮੇਰਾ ਜਵਾਈ ਰੱਬਾ ਬਣਾਈ ॥ ਸੇਠ) ਬੋਜੇ ਵਿਚ ਹਥ ਪਾਕੇ ਤੇ ਕਾਗਤ ਮਦਨਗੋਪਾਲ ਵਾਲਾ ਕੱਢਕੇ ਤੇ ਏਹ ਲੌ ਪਿਆਰੀ ਜੀ ਜੇ ਰਾਜੀ ਹੋ ਤਾਂ ਬਾਬੂ ਸਾਹਿਬ ਨੂੰ ਭੀ ਪਸੰਦ ਦੇ ।ਲੋਂ ਵਧਾਈ ਹੋਵੇ ਜੇ ਏਹ ਗਤ ਕੋ ਨੂੰ ਦਿਖਾ ਕੇ ਉਸਦੇ ਹੱਥੀਂ ਇਸੇ ਤਰਾਂ ਦੀ ਮਰਜੀ ਲਿਖਾ ਕੇ ਤੇ ਮੈਂਨੂੰ ਦੇ ਦਿਓ ਇਸ ਕੰਮ ਵਿਚ ਢਿਲ ਨਹੀਂ ਕਰਨੀ ॥