ਪੰਨਾ:ਇਸਤਰੀ ਸੁਧਾਰ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਸੇਠਨੀ) ਕਾਗਤ ਲੈਕੇ ਤੇ ਪੜਹ ਕੇ ਧੰਨਜ਼ ਹੋ ਸੁਆਮੀ ਜੀ ਅਸਲਧਰਮਾਤਮਾਂ ਵਾਲੀ ਯੁਗਤੀ ਕੀਤੀ ਜੋ 1 ਲੋ ਤੁਸੀਂ ਮੈਨੂੰ ਆਗਿਆ ਦਿਓ ਤਾਂ ਮੈਂ ਰੁਕੋ ਨੂੰ ਜਾਕੇ ਤੇ ਪੁੱਛਾਂ ਤੇ ਇਸ ਦਾ ਜੁਆਬ ਭੀ ਲਿਖਾ ਲਿਆਵਾਂ। ਏਥੇ ਓਸ ਨੂੰ ਲਿਖਦਿਆਂ ਸ਼ਰਮ ਆਵੇਗੀ, ਨਾਲੇ ਓਸ ਅੰਦਰ ਕਾਨੀ ਕਾਗਤ ਤੇ ਦੁਆਤ ਪਏ ਹੋਏ ਨੇ । (ਸੇਠ ਜਾਓ ਪਰ ਝਬਦੇ ਮੁੜ ਆਨਾਂ ॥ ਜਦ ਸੇਠਨੀ ਜੀ ਦਰਵਾਜੇ ਕੋਲ ਗਈ ਤਾਂ ਰੁਕੋ ਦੀ ਆਵਾਜ ਗਯੰਤੀ ਮੰਤਰ ਪੜ੍ਹਨ ਦੇ ਸੁਨੀ, ਦਿਲ ਵਿੱਚ ਏਹ ਖਿਆਲ ਕਰਕੇ ਕੇ ਐਸ ਵੇਲੇ ਰੁਕੋ ਨੂੰ ਰੋਕ ਦੋਨ ਠੀਕ ਨਹੀਂ, ਬੂਹੇ ਦੇ ਨਾਲ ਖਲੋ ਗਈ ਤੇ ਰੁਕੋਵਲ ਧਿਆਨ ਕਰ ਕੇ ਸੁਨਨ ਲੱਗ ਪਈ, ਰੁਕੋ ਉਸ ਵੇਲੇ ਐਸੀ ਪਰੇਮ ਵਿਚ ਹੋਈ ਹੋਈ ਸੀ ਜੋ ਉਸ ਨੂੰ ਅਪਨੇ ਆਪ ਦੀ ਸੁਧ ਨਾ ਸੀ, ਜਦ ਮੰਤਰ ਸਭ ਪੜ ਚੁਕੀ ਤਾਂ ਪਿਛੋਂ ਹੱਥ ਜੋੜ ਕੇ ਇਸ ਤਰਾਂ ਬੋਲਨ ਲਗੀ, ਹੇ ਸਰਬ ਸ਼ਕਤੀਮਾਨ ਤੇਰੇ ਅਗੇ ਮੈਂ ਜੇਹੀ ਪਾਪਨ ਨੂੰ ਮਦਨਗੋਪਾਲ ਹੋਰਾਂ ਦੀ ਸੇਵਾ ਤੇ ਸੁਖ ਦੇਨ ਵਾਲੀ ਇਸਤਰੀ ਬਨਾਂ ਦੇਨਾ ਕੋਈ ਬੁਰੀ ਗਲ ਨਹੀ, ਤੂੰ ਮੇਰੇ ਦਿਲ ਦਾ ਸਭ ਹਾਲ ਜਾਨਦਾ ਹੈਂ ਤੇ ਮੈਂ ਭੀ ਤੇਰੀ ਅਨੰਤ ਮਹਿਮਾਂ ਦੇਖਦੀ ਹਾਂ, ਜਿਸ ਤਰਾਂ ਹੋਰ ਸਭ ਚੀਜਾ ਵੇਲੇ ਵੇਲੇ ਸਿਰ ਦਾ ਆਇਆ ਹੈਂ, ਹਨ ਭੀ ਸਮੇਂ ਸਾਰ ਮੈਨੂੰ ਮਦਨਗੋਪਾਲ ਹੀ ਭਰਤਾ ਦੇ ਹੇ ਦਇਆਖੇ ਕ੍ਰਿਪਾ