ਪੰਨਾ:ਇਸਤਰੀ ਸੁਧਾਰ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰ ਕੇ ਮਦਨਗੋਪਾਲ ਹੋਰਾਂ ਦੇ ਦਿਲ ਵਿਚ ਭੀ ਮੇਰੀ + ਰੀਤੀ ਦਾ ਬਿੰਬ ਲੈਜਾ ਕੇ ਉਨਾਂ ਦੀ ਪਰੀਤੀ ਮੇਰੇ ਵਲ ਪਰ । ਅਗੇ ਤੂੰ ਸਰਬਗਸ ਹੈਂ ਜਿਸ ਤਰ੍ਹਾਂ ਕਰੇਗਾ ਸੋ ਠੀਕ ਹੋਵੇਗੀ ॥ | ਇਸ ਤਰਾਂ ਦੇ ਪਰਾਰਥਨਾਂ ਕਰ ਕੇ ਤੇ ਰੁਕੋ ਨੇ ਜਦ ਅੱਖੀਆਂ ਖੋਲੀਆਂ ਤੇ ਦਰਵਾਜੇ ਨਾਲ ਸੇਲਨੀ ਹੋਰਾਂ ਨੂੰ ਲਗਾ ਹੋਇਆ ਡਿਠਾ ਤਾਂ ਝੱਟ ਹੱਥ ਜੋੜ ਕੇਤੇ ਪੈਂਰਾਂ ਉਪਰ ਸਿਰ ਰਖਕੇ ਤੇ ਕੈਂਹਨ ਲੱਗੀ, ਬੇਬੇ ਜੀ ਬਖਸ਼ਲੋਂ ਬਖਸ਼ ਲੋਂ, ਮੈਂ ਸੱਚ ਆਖਦੀ ਜੋ ਅੱਜ ਮੇਰਾ ਦਿਲ ਮੇਰੇ ਕਾਬੂ ਵਿਚੋਂ ਨਿਕਲ ਗਿਆ ਜੇ । ਮੈਂ ਬੜੀ ਬੇਸ਼ਰਮ ਨਿਰਲੱਜ, ਬੇਅਕਲ ਤੇ ਬੋਧ ਅੱਜ ਹੋ ਗਈ ਜੇ ਮੈਂਨੂੰ ਤਾਂ ਮਦਨਗੋਪਾਲ ਹੋਰਾਂ ਦੀਆਂ ਮਿਣੇ ਬਚਨਾ ਤੇ ਸੰਦਰ ਸਭਾਉ ਨੇ ਐਸਾ ਮੋਹਿ ਲਿਆ ਹੈ ਕੇ ਕਿਧਰੇ ਧਿਆਨ ਹੀ ਨਹੀਂ ਪੈਂਦਾ, ਸੇਠਨੀ ਜੀ ਮੈਂਨੂੰ ਖਬਰ ਨਹੀਂ ਕੀਹ ਹੋਗਿਆ ਹੈ ॥ (ਸੋਠਨੀ) ਰੁਕੋ ਨੂੰ ਸਰਾ ਮੋਢੇ ਤੋਂ ਪਕੜ ਕੇ ਤੋਂ ਹਿਲਾ ਕੇ ਰੁਕੋ ਕੈਂਨੂੰ ਕੀਹ ਹੋਇਆ ਹੈ। ਤੂੰ ਤੇ ਮੈਂਨੂੰ ਆਖਦੀ ਏ ਅਜੇ ਵਿਵਾਹ ਵਹੇ ਨੂੰ ਕਰਨ ਤਾਂ ਅੱਛਾ ਹੈ । ਤੂੰ ਤਾਂ ਅਨ ਹਾ ਨਾਲੋਂ ਭੀ ਵਧ ਕਰਨ ਲਗ ਪਈ ਹੈਂ, ਏਹ ਨਹੀਂ ਨੂੰ ਖਬਰ ਕੇ ਅਗਲੇ ਘਰ ਕਿਸੇ ਗਿਣਤੀ ਵਿਚ ਕ ਨਹੀਂ, ਏਹ ਸੀਸ਼ਾ ਪਕੜ ਕੇ ਮੁੰਹ ਤਾਂ ਦੇਖ ਤੂੰ ਮਨ