ਪੰਨਾ:ਇਸਤਰੀ ਸੁਧਾਰ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅੱਥਰੂ ਭਰ ਕੇ ਬੇਬੇ ਜੀ ਹੁਣ ਬਖਸ਼ੋ । ਮੈਂ ਤਾਂ ਕਦੀ ਇਸ ਤਰ੍ਹਾਂ ਨਾ ਸੀ ਕੈਂਹਦੀ । ਪਰ ਏਹ ਤਾਂ ਮੇਰੇ ਕੋਲੋਂ ਅੱਜ ਹੋਣੀ ਨੇ ਕਰਾਇਆਏ । ਮੈਂ ਜਦ ਅੰਦਰ ਜਾਂ ਮੰਜੇ ਤੇ ਲੇਟੀ ਸਾਂ, ਤਾਂ ਮੇਰੀਆਂ ਅੱਖੀਆਂ ਵਿਚਾਰ ਕਰਦਿਆਂ ਕਰਦਿਆਂ ਲਗ ਗਈਆਂ ਸਣ । ਤੇ ਮੈਂ ਨੀਂਦਰ ਵਿਚ ਕੀਹ ਦੇਖਣੀ ਹਾਂ ਜੋ ਇਕ ਤੁਹਾਡੇਜੇਹੀ ਸੁਰਤਮੰਦ ਜਨਾਨੀ ਮੇਰੇ ਹੱਥ ਇਕਾਗਤ ਪਕੜਾ ਕੇ ਤੇ ਆਖਣ ਲਗੀ ਏਹ ਲੈ ਪੜਹ ਤੇ ਇਸਦਾ ਜੁਆਬ ਲਿਖਦੇ । ਮੈਂ ਕਾਗਤ ਨੂੰ ਖੋਲ ਕੇ ਜੋ ਡਿਠਾ ਤਾਂ ਵਿਚ ਲਿਖਿਆ ਹੋਇਆ ਸੀਹੇ ਈਸ਼ਰ ਸਰਬ ਸ਼ਕਤੀਮਾਨ ਸਰਬ ਪੀ ਸਰਬਗ ਮੈਂ ਤੇਰੀ ਸਭ ਕਿਰਪਾਉਂਦਾ ਧੰਨਬਾਦ ਕਿਸ ਤਰਾਂ ਕਰੂੰ, ਜਿਸ ਤਰ੍ਹਾਂ ਹੋਰ ਸਾਰੇ ਸੁਖ ਮੈਂਨੂੰ ਦਿੱਤੇ ਨੀ ਕਿਰਪਾ ਕਰ ਕੇ ਮੈਨੂੰ (ਕੋ ਜਿਸਦੀ ਮੇਰੀ ਅੱਜ ਸੇਠ ਨਰਸਿੰਘਦਾਸ ਦੇ ਘਰ ਗਲ ਬਾਤ ਹੋਈ ਹੈ) ਭੀ ਗੁਰਹਿਸਤ ਆਮ ਰੋਮ ਦੇ ਨਿਰਬਾਹ ਵਾਸਤੇ ਦਾਨ ਦੇ। ਬੇਬੇ ਜੀ ਏਹ ਕਾਗਤ ਮੁ ਪੜਹ ਕੇ ਤੇ ਉਠ ਬੈਠੀ ਸਾਂ ਨਾਈ, ਫੇਰ ਕਾਗਤ ਸੀ ਨਾ ਕੋਈ ਜਨਾਨੀ ਸੀ। ਮੇਰੇ ਦਿਲ ਨੂੰ ਚਿੰਤਾ ਲਗ ਗਈ, ਫੇਰ ਮੈਂ ਆਕੇ ਇਥੇ ਸੰਧਿਆ ਕੀਤੀ ਤੇ ਵਿਚਾਰ ਕਰਕੇ ਪਰਾਰਥਨਾ ਕੀਤੀ ਜੇਹੜੀ ਤੁਸਾਂ ਭੀ ਸੁਨੀ ਹੈ । ਸੋ ਹੁਣ ਮੈਨੂੰ ਬਖਸ਼ੋ ਅੱਗੋਂ ਫੇਰ ਕਦੀ ਮੈਂ ਇਸ ਗਲ ਨੂੰ ਇਸ ਤਰ੍ਹਾਂ ਜਾਹਰ ਨਾ . . ਕਰਾਂਗੀ ॥ (ਸੇਠਨੀ) ਹੈਰਾਨ ਹੋਕੇ ਤੇ ਦਿਲ ਵਿਚ ਸੱਚ ਜਾਨ ਕੇ