ਪੰਨਾ:ਇਸਤਰੀ ਸੁਧਾਰ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੯੭) ਸਮਝ ਲੀਤਾ ਤੇ ਰੁਕੋ ਨੂੰ ਆਪਨੇ ਸੁੱਤੇ ਹੋਏ ਕੇ ਇਸ ਸਾਰੀ ਗੱਲ ਨੂੰ ਸੁਪਨਾ ਹੀ ਦੇਖਣਦਾ ਪੂਰਾ ਪੂਰਾ ਵਿਸ਼ਾਲ ਹੈ । ਇਸ ਵਾਸਤੇ ਇਸਨੂੰ ਹੋਸ਼ ਵਿਚ ਲਿਆਨਾ ਜਰੂਰੀ ਹੈ, ਸੋ ਉਸੇ ਵੇਲੇ ਕੈਹਣ ਲਗੀ ਰੁਕੋ ਹੋਸ਼ ਕਰ ਤੈਨੂੰ ਕੀਹ ਹੋਇਆ ਹੈ ਮੈਂ ਰੋਟੀ ਅਜ ਬਤਾਂਉਂ ਰਾਇਤੇ ਤੇ ਕੁੜੀਨਾਲ ਖਾਦੀ ਸੀ ਤੇ ਤੂੰ ਮੈਨੂੰ ਘੜੀ ਮੁੜੀ ਏਹੀ ਪੁਛਦੀ ਰਹੀ ਸਾਈਂ ਬੇਬੇ ਜੀ ਜਨਾਨੀਆਂ ਕਿਉਂ ਹੌਲੀ ਹੌਲੀ ਰੋਟੀ ਖਾਂਦੀਆਂਨੇ ਤੇ ਮਰਦ ਝਬਦੇ ਝਬਦੇ, ਤੇ ਮੈਂ ਤੈਨੂੰ ਦਸਦੀ ਰਹੀ ਸਾਂ ਕੇ ਜਨਾਨੀਆਂ ਸੋਦਾਹੀ ਵੱਡਾ ਸਾਰਾ ਗਰਾਹ ਪਾਕੇ ਮੀਂਦਦੀਆਂ ਰਹਿੰਦੀਆਂ ਨੇ ਤੇ ਮਰਦ ਛੋਟੀ ਗਰਾਹੀ ਪਾਕੇ ਝਬਦੇ ਝਬਦੇ ਨਿਗਲ ਜਾਂਦੇ ਨੂੰ। ਰੁਕੋਨੇ ਜਦ ਏਹ ਗੱਲ ਸੁਨੀ ਤਾਂ ਫੇਰ ਕੁਛ ਕੁਛ ਹੋਸ਼ ਵਿਚ ਆਈ, ਤੇ ਹਿਠਾਂ ਧਿਆਨੇ ਕਰਕੇ ਕੈਹਣ ਲੱਗੀ । ਹੋ ਈਸ਼ਰ ਕਿਰਪਾ ਕਰ ਏਹ ਕੀਹ ਬਨ ਰਹਿਆ ਹੈ ਮੈਂ ਤਾਂ ਕੁਛ ਸਮਝ ਨਹੀਂ ਸਕਦੀ । ਫੇਰ ਸੇਠਨੀ ਵਲ ਦੇਖ ਕੇ ਤੇ ਆਖਨ ਲਗੀ ਬੇਬੇ ਜੀ ਮੈਂ ਤਾਂਤੇ ਜਾਗਦੀ ਨਾਂ, ਮੈਨੂੰ ਸਭ ਦੋਸੋ ਖਾਂ ਮੈਨੂੰ ਕੁਛ ਚਮੜਿਆ ਹੋਇਆ ਤੇ ਨਹੀਂ ਨਾਂ ॥ (ਸੋਨੀ) ਬੀਬੀ ਰੁਕੋ ਤੈਨੂੰ ਵਿਵਾਹੇ ਜਾਨੇ ਦਾ ਖਿਆਲ ਤੇ ਮਦਨ ਗੋਪਾਲ ਦੀ ਮਧਰ ਬਾਈ ਦੀ ਮੋਹਤ ਤੇ ਉਸਦੀ ਨੀ ਬਨਨ ਦੀ ਆਸ਼ਾ । ਏਹ ਤਿਨ ਭੂਤਨੇ ਚਮੜੇ ਹੋਏ ਨੇ ਸੋ ਵਿਚਾਰ ਮੰਤ ਨਾਲ ਹੁਣੇ ਲੈਹ ਜਾਵਨਗੇ ਏਹ ਕਾਗਤ ਛੇ ਮਾਂਦਰੀ ਦੇ ਹਥਾਂ ਦਾ ਜੰਤਰ ਹੈ ਸੋ ਇਸਨੂੰ ਸੰਭਾਲ ਕੇ ਕੋਲ