ਪੰਨਾ:ਇਸਤਰੀ ਸੁਧਾਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੱਖ।ਤੇ ਰੋਜ ਸਾਂਤਿ ਦੇ ਸ਼ਰਬਤ ਵਿਚ ਸਫਾ ਆਸ਼ਾ ਦਾ ਪਾਣੀ ਪਾਕੇ ਪੀਦੀ ਰਹਿਆ ਕਰ । ਤੇ ਸੰਧੜਾਂ ਵੇਲੇ ਆਨੰਦ ਦੇ ਮੰਦਰ ਵਿਚ ਸੰਧੜਾ ਤੇ ਪ੍ਰਾਰਥਨਾ ਦੀ ਚੌਕੀ ਦਿਤਾ ਕਰ ਫੇਰ ਬਸ ਤੇਰਾ ਉਮੈਦੀ ਦਾ ਭੂਤਨਾ ਆਪੇ ਹੀ ਉਤਰਕੇ ਚਲਾਜਾਵੇਗਾ ॥ ਰੁਕੋ) ਬੇਬੇ ਜੀ ਹੁਣ ਮੈਨੂੰ ਮਾਲੂਮ ਹੋਗਿਆ ਹੈ ਕੇ ਮੈਂ ਹੁਣ ਜਾਗਦੀ ਹਾਂ। ਪਰ ਗਿਆਨ ਨਿਦਾ ਦੀ ਘੇਰੀ ਹੋਈ ਅਨਿਆਂ ਪ੍ਰਬਲ ਇੰਦਰਿਆਂ ਨੂੰ ਵਿਚਾਰ ਦੀ ਰਸੀ ਨਾਲ ਨਹੀਂ ਸ਼ਾਂ ਬਨ ਸਕਦੀ ਹੁਣ ਜੋ ਤੁਸਾਂ ਗਿਆਨ ਦਾ ਵੱਟ ਦੇਕੇ ਰਸੀ ਪੱਕੀ ਕਰ ਦਿਤੀ ਹੈ ਹੁਣ ਮੈਨੂੰ ਪੂਰਾ ਪੂਰਾ ਖਿਆਲ ਗਿਆ ਹੈ ਕੇ ਮੇਰੀ ਆ ਬਿਨਾ ਚਿੰਤਾ ਹੀ ਪੂਰੀ ਹੋਜਾਵੇਗੀ ॥ (ਸ਼ੇਠਨੀ) ਸ਼ਾਬਾਸ਼ ਮੇਰੀ ਪਿਆਰੀ ਭੇਨ ਸ਼ਾਬਾਸ਼ ਠੀਕ ਹੋ ਜੋ ਕੁਛ ਤੂੰ ਆਖਨੀ ਹੈਂ । ਹੁਣ ਹੋਸ਼ ਵਿਚ ਆਕੇ ਤੇ ਗਲਾਂ ਕਰਨਾਂ॥ ਰੁਕੋ ਬੇਬੇ ਜੀ ਏਹ ਭੂਤਨੇ ਭੈਣਾਂ ਤੇ ਚੁੜੇਲਾਂ ਤਾਂ ਕੁਝ ਨਾਂ ਨਾ ਹੋਈਆਂ। ਤੇ ਏਹ ਰੰਨਾਂ ਜੇਹੜੀਆਂ ਖੇਡਦੀਆਂ ਨੇ ਤਾਂ ਫੇਰ ਕੁਝ ਹੀ ਕਰਦੀਆਂ ਹੋਈਆਂ ਨਾਂ ॥ ) ਰੁਕੋ ਏਹ ਤਾਂ ਅੱਗੇ ਇਕਦਿਨ ਸੇਠ ਹੋਰਾਂ ਮੈਨੂੰ ਤੇ ਤੈਨੂੰ ਹਛੀ ਤਰ੍ਹਾਂ ਸਮਝਾਇਆ ਸੀ ਕੇ ਕਈ ਬੀਮਾਰੀਆਂ ਵਿਯਮ ਵਿਚ ਜਨਾਨੀਆਂ ਨੂੰ ਅਜਈਆਂ ਹੋ ਜਾਂਦੀਆਂ ਨੇ ਜਿਨ੍ਹਾਂ ਨਾਲ ਬੇਹੋਸ਼ੀ ਬੇਚੈਨੀ ਕਮਜੋਰੀ ਤੋਂ ਬਕਾਵਟ ਹੋਜਾਂਦੀ ਹੈ ਪਰ ਮੂਰਖ ਪ੍ਰਸ਼ ਉਸਵੇਲੇ ਕਿਥੇ ਖੜਾਵਨ ਵਾਲੇ ਨੂੰ ਲੈ