ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਜਾਂ ਰਸਤੇ ਦਾ ਕਿਨਾਰਾ ਹੋਵੇ, ਕਬਰਾਂ 'ਤੇ, ਕਿਬਲੇ ਵੱਲ ਮੂੰਹ ਜਾਂ ਪਿੱਠ ਕਰਕੇ ਟੱਟੀ ਪਿਸ਼ਾਬ ਕਰਨਾ ਮਨ੍ਹਾਂ ਹੈ।

ਸੰਖੇਪ ਇਹ ਕਿ ਇਸਲਾਮ ਮੁਕੰਮਲ ਜੀਵਨ ਜਾਂਚ ਹੈ ਜਿਸ ਨੇ ਦੁਨੀਆ ਦੇ ਹਰੇਕ ਮਨੁੱਖ ਲਈ ਜ਼ਿੰਦਗੀ ਦੇ ਹਰ ਗੋਸ਼ੇ ਨੂੰ ਸਪਸ਼ਟ ਤੌਰ 'ਤੇ ਦਰਸਾਇਆ ਹੈ। ਨਮਾਜ਼ ਰੋਜ਼ੇ ਆਦਿ ਦਾ ਨਾਂ ਇਸਲਾਮ ਨਹੀਂ ਬਲਕਿ ਸਮੁੱਚੀ ਜ਼ਿੰਦਗੀ ਰੱਬ ਲਈ ਸਮਰਪਿਤ ਅਤੇ ਉਸ ਦੇ ਪਿਆਰੇ ਨਬੀ ਦੇ ਤਰੀਕੇ ਅਨੁਸਾਰ ਮਰਦ ਔਰਤ ਲਈ ਜ਼ਿੰਦਗੀ ਗੁਜ਼ਾਰਨ ਦਾ ਨਾਂ ਇਸਲਾਮ ਹੈ।

155-ਇਸਲਾਮ ਵਿਚ ਔਰਤ ਦਾ ਸਥਾਨ