ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈਣ ਅਤੇ ਮਾਂ ਦੇ ਰੂਪ ਨੂੰ ਡਾ. ਜਮੀਲ ਹੋਰਾਂ ਨੇ ਨਿਵੇਕਲੇ ਢੰਗ ਨਾਲ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ।

ਸਮੁੱਚੇ ਤੌਰ 'ਤੇ ਇਹੋ ਕਿਹਾ ਜਾ ਸਕਦਾ ਹੈ ਕਿ, ਡਾ. ਮੁਹੰਮਦ ਜਮੀਲ ਦੀ ਇਹ ਪੁਸਤਕ ਔਰਤ ਦੇ ਮੁਕੰਮਲ ਸਥਾਨ ਨੂੰ ਬਿਆਨ ਕਰਦੀ ਹੈ। ਮੈਨੂੰ ਉਮੀਦ ਹੈ ਇਹ ਕਿਤਾਬ ਖੋਜਾਰਥੀਆਂ ਅਤੇ ਵਿਦਿਆਰਥੀਆਂ ਲਈ ਬਹੁਤ ਮੁਫ਼ੀਦ ਸਾਬਤ ਹੋਵੇਗੀ।

(ਡਾ. ਰਿਤੂ ਲਹਿਲ)
ਡਾਇਰੈਕਟਰ
ਵੁਮੈਨਜ਼ ਸਟੱਡੀਜ਼ ਸੈਂਟਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

8-ਇਸਲਾਮ ਵਿੱਚ ਔਰਤ ਦਾ ਸਥਾਨ