ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਤਿੰਕਾ-1

ਸ਼ਬਦਾਵਲੀ ਅਰਥਾਂ ਸਹਿਤ

(ਉ)


ਉਜਾਲਾ-ਚਾਨਣ, ਰੌਸ਼ਨੀ

ਉਮਰ .- ਆਯੂ , ਜੀਵਨ, ਜੀਵਨਕਾਲ

(ਅ)


ਅਰਜ਼ੋਈ-ਬੇਨਤੀ

ਆਸ਼ਿਕ- ਪ੍ਰੇਮੀ, ਪਿਆਰ ਕਰਨ ਵਾਲਾ

ਆਸ਼ਿਕੀ- ਇਸ਼ਕ, ਪ੍ਰੇਮ, ਮੁਹੱਬਤ

ਆਜਿਜ਼- ਬੇਬਸ, ਲਾਚਾਰ, ਮਜਬੂਰ, ਕਮਜ਼ੋਰ

ਆਵਾਜ਼ਾਰ- ਬੇਚੈਨ, ਘਭਰਾਹਟ, ਤਰਲੋ ਮੱਛੀ

(ੲ)


ਇਸ਼ਕ- ਹੱਦ ਤੋਂ ਵਧ ਪਿਆਰ, ਮੁਹੱਬਤ

ਇਕਬਾਲ- ਚੰਗੀ ਕਿਸਮਤ ਅੱਗੇ ਆਉਣਾ, ਕਿਸੇ ਗੱਲ ਦਾ ਮੰਨਣਾ

(ਸ)


ਸ਼ਹਿਰਾ- ਮਾਰੂਥਲ, ਰੇਗਸਥਾਨ, ਬੀਆਬਾਨ

ਸ਼ਮਾਂਦਾਨ- ਦੀਵਟ, ਦੀਵਾ/ਬੱਤੀ ਰੱਖਣ ਦੀ ਵਸਤੂ

ਸਾਂਗਾਂ- ਜ਼ਖਮ ਕਰਨ ਵਾਲੀ ਤਿੱਖੀ ਛੁਰੀ, ਤਿੱਖਾ ਸੂਆ

ਸਾਦਰ-ਲਾਗੂ ਹੋਣ ਵਾਲਾ

ਸੀਨਾ- ਹਿੱਕ, ਛਾਤੀ

ਸੂਰਤ- ਸ਼ਕਲ, ਮੁਹਾਂਦਰਾ

ਸੂਲੀ- ਫਾਂਸੀ ਦਾ ਫੰਦਾ, ਮੌਤ

(ਹ)


ਹਾਮਿਲਾ- ਗਰਭਵਤੀ

89/ ਇਸ਼ਕ ਸਿਰਾਂ ਦੀ ਬਾਜ਼ੀ