ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਅਤਿੰਕਾ-3 ਜੀਵਨ-ਬਿਉਰਾ ਲੇਖਕ ਮਾਪੇ ਨਾਂ ਸੁਖਦੇਵ ਮਾਦਪੁਰੀ ਜਨਮ 12 ਜੂਨ, 1935 ਜਨਮ ਸਥਾਨ ਪਿੰਡ ਮਾਦਪੁਰ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਸ. ਦਿਆ ਸਿੰਘ (ਪਿਤਾ), ਬੇਬੇ ਸੁਰਜੀਤ ਕੌਰ (ਮਾਤਾ) ਸਥਾਈ ਪਤਾ ਸਮਾਧੀ ਰੋਡ, ਖੰਨਾ, ਜ਼ਿਲ੍ਹਾ ਲੁਧਿਆਣਾ (ਪੰਜਾਬ) 141401, | ਫੋਨ : 01628-224704, ਮੋਬਾ. 94630-34472 ਵਿੱਦਿਆ ਐਮ. ਏ. (ਪੰਜਾਬੀ) ਕਾਰਜ ਖੇਤਰ ਅਧਿਆਪਨ ਸਿੱਖਿਆ ਵਿਭਾਗ ਪੰਜਾਬ 19 ਮਈ 1954 ਤੋਂ 31 ਜਨਵਰੀ 1978 ਅਕਾਦਮਕ 1. ਬਤੌਰ ਵਿਸ਼ਾ ਮਾਹਰ ਪੰਜਾਬੀ-ਪੰਜਾਬ ਸਕੂਲ ਸਿੱਖਿਆ ਬੋਰਡ (1-2-1978 ਤੋਂ 31-3-1980) 2. ਬਤੌਰ ਸੰਪਾਦਕ ਪੰਖੜੀਆਂ ਤੇ ਪਾਇਮਰੀ ਸਿੱਖਿਆ (ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਲ ਰਸਾਲੇ), ਅਪ੍ਰੈਲ 1980 ਤੋਂ 30 ਜੂਨ, 1993 3. ਬਤੌਰ ਸਹਾਇਕ ਡਾਇਰੈਕਟਰ, ਪੰਜਾਬ ਸਕੂਲ ਸਿੱਖਿਆ | ਬੋਰਡ, ਸੇਵਾ ਮੁਕਤ 4. ਸੰਚਾਲਕ, ਪੰਜਾਬੀ ਬਾਲ ਸਾਹਿਤ ਪ੍ਰਾਜੈਕਟ, ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) 1-7-1993 ਤੋਂ 31-12-1996 ਤਕ ਹੋਰ ਜ਼ਿੰਮੇਵਾਰੀਆਂ 1. ਮੈਂਬਰ ਰਾਜ ਸਲਾਹਕਾਰ ਬੋਰਡ ਭਾਸ਼ਾ ਵਿਭਾਗ, ਪੰਜਾਬ 2. ਮੈਂਬਰ ਪ੍ਰੋਗਰਾਮ ਸਲਾਹਕਾਰ ਕਮੇਟੀ ਅਕਾਸ਼ਬਾਣੀ, ਜਲੰਧਰ 3. ਮੈਂਬਰ ਔਡੀਸ਼ਨ ਕਮੇਟੀ, ਫੋਕ ਮਿਊਜ਼ਿਕ, ਅਕਾਸ਼ਬਾਣੀ, ਜਲੰਧਰ ਵਿਸ਼ੇਸ਼ ਕਾਰਜ ਖੇਤਰ : 1. ਪੰਜਾਬੀ ਲੋਕ ਸਾਹਿਤ ਅਤੇ ਬਾਲ ਸਾਹਿਤ 2. ਪੰਜਾਬੀ ਲੋਕ ਸਾਹਿਤ ਸਭਿਆਚਾਰ ਅਤੇ ਬਾਲ ਸਾਹਿਤ ਬਾਰੇ ਕਈ ਦਰਜਨ ਖੋਜ ਖੇਤਰ ਪੰਜਾਬੀ ਦੇ ਪ੍ਰਮੁੱਖ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਤਿੰਨ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ 97/ ਇਸ਼ਕ ਸਿਰਾਂ ਦੀ ਬਾਜ਼ੀ