ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੂੜ੍ਹੀ ਨੈਣਾਂ ਦੀ ਪ੍ਰੀਤ ਵੇ
ਲੋਹੇ ਉੱਤੇ ਲੀਕ
ਗੋਰਖ ਨਾਥ ਦਿਆ ਜੋਗੀਆ ਵੇ ਪੂਰਨਾ
ਪੂਰਨਾ ਵੇ ਅੱਖਾਂ ਵਿਚ ਰਹਿ ਵਸਦਾ
ਜਾਵੀਂ ਦੂਰ ਨਾ ਵੇ
ਜੋਗੀ ਜਾਣੇ ਨਾ ਪ੍ਰੀਤ ਨੀ
ਲੋਹੇ ਉੱਤੇ ਲੀਕ
ਸੁਹਣੇ ਮਹਿਲਾਂ ਦੀਏ ਰਾਣੀਏਂ ਨੀ ਸੁੰਦਰਾਂ
ਸੁੰਦਰਾਂ ਨੀ ਦੁਨੀਆਂ ਦਾ ਮੋਹ ਛੱਡਿਆ
ਪਾ ਕੇ ਮੁੰਦਰਾ ਨੀ

34/ ਇਸ਼ਕ ਸਿਰਾਂ ਦੀ ਬਾਜ਼ੀ