ਪੰਨਾ:ਇਹ ਰੰਗ ਗ਼ਜ਼ਲ ਦਾ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੭

ਰਖਕੇ ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹਨਗੇ ਅਤੇ ਏਸ ਪੁਸਤਕ ਵਿਚੋਂ ਕੁਝ ਆਨੰਦ ਪਰਾਪਤ ਕਰਨਗੇ।

ਧੰਨਵਾਦ:-

ਮੈਂ ਅਪਣੇ ਮਿਤਰ ਮਾਨਯੋਗ ਪ੍ਰਿੰਸੀਪਲ ਸਿਰੀ ਰਾਮ ਜੀ ਦਾ ਅਤੇ ਅਪਣੇ ਪਿਆਰੇ ਦੋਸਤ ਮਹਿਤਾ ਦੇਸ਼ ਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਉਤਸ਼ਾਹ ਦੇਣ ਕਰਕੇ ਇਹ ਗ਼ਜ਼ਲਾਂ ਕਿਤਾਬ ਦੀ ਸੂਰਤ ਵਿਚ ਤੁਹਾਡੇ ਸਾਹਮਣੇ ਆ ਰਹੀਆਂ ਹਨ।





ਪਹਿਲੀ ਫਰਵਰੀ ੧੯੫੬

ਹਰੀ ਕਿਸ਼ਨ 'ਰਤਨ'

ਰਤਨ ਪਬਲਿਸ਼ਿੰਗ ਹਾਉਸ, ਖੰਨਾ।