ਪੰਨਾ:ਇਹ ਰੰਗ ਗ਼ਜ਼ਲ ਦਾ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੮੩

ਔਖੇ ਵੇਲੇ ਹੈ ਕੌਣ ਦਿੰਦਾ ਸਾਥ
ਜਾਂਦੀਆਂ ਬੱਚਿਆਂ ਨੂੰ ਛੱਡ ਮਾਵਾਂ

ਜਾਨ ਜਾਂਦੀ ਹੈ ਜੇ 'ਰਤਨ' ਜਾਵੇ
ਏਸ ਕੈਦੀ ਨੂੰ ਕਿਉਂ ਮੈਂ ਅਟਕਾਵਾਂ

ਇਕ ਖ਼ਿਆਲ



ਚੰਦ, ਸੂਰਜ, ਅਕਾਸ਼, ਪ੍ਰਿਥਵੀ ਵਿਚ
ਤੇਰਾ ਹਰ ਥਾਂ ਜ਼ਹੂਰ ਦਿਸਦਾ ਹੈ

ਜੇ ਮੈਂ ਤੈਨੂੰ ਨਹੀਂ ਹਾਂ ਸਕਦਾ ਦੇਖ
ਮੇਰੀ ਅੱਖ ਦਾ ਕਸੂਰ ਦਿਸਦਾ ਹੈ