ਪੰਨਾ:ਇਹ ਰੰਗ ਗ਼ਜ਼ਲ ਦਾ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੯੬

ਅਦਨਾ- ਛੋਟਾ
ਅਕਸੀਰ- ਰਸਾਇਣ, ਦਵਾ
ਹਜ਼ੂਰੀ- ਸਾਹਮਣੇ ਆਉਣਾ
ਫਾਨੀ- ਨਾਸ਼ਵਾਨ
ਜਬਰ- ਸਖਤੀ, ਕਾਬੂ
ਮਨਜ਼ੂਰ ਕਰਨਾ- ਚੁਣ ਲੈਣਾ
ਅਜ਼ਲ- ਦੁਨੀਆਂ ਦੇ ਆਰੰਭ ਦਾ ਸਮਾਂ
ਦੰਭੀ- ਧੋਖੇਬਾਜ਼
ਰਜ਼ਾ- ਮਰਜ਼ੀ
ਹਥਫੇਰੀ ਕਰਨਾ- ਧੋਖਾ ਦੇਣਾ
ਗੁਲਨਾਰ- ਸੁਰਖ਼ ਰੰਗ ਦਾ ਇਕ ਖੁਸ਼ਬੂ ਤੋਂ ਸੱਖਣਾ ਫੁੱਲ
ਤਾਲਬ- ਚਾਹਵਾਨ
ਖੋਰ- ਜ਼ਿੱਦ
ਨਕਸ਼- ਨਿਸ਼ਾਨ
ਨਾਸੂਰ- ਸਦਾ ਰਿਸਦਾ ਰਹਿਣ ਵਾਲਾ ਜ਼ਖ਼ਮ
ਤਕਰਾਰ- ਝਗੜਾ
ਖ਼ੁਦੀ- ਗ਼ਰਰ, ਹਉਮੈਂ
ਰਸਾਈ- ਪਹੁੰਚ
ਰੂਨੁਮਾਈ- ਦਰਸ਼ਨ
ਆਲਾ- ਬੜਾ
ਖਲਾਸ- ਛੁਟਕਾਰਾ
ਰਹਿਮਤ- ਕਿਰਪਾ
ਬਾਕੀ- ਅਮਰ
ਗ਼ਦਰ- ਬੇ ਕਾਬੂ ਹੋਣਾ
ਮਦਰਾ- ਸ਼ਰਾਬ
ਕਜ਼ਾ- ਮੌਤ
ਸੇਰੀ- ਰੱਜ ਜਾਣਾ
ਨਿਰਣਾ- ਫੈਸਲਾ
ਨਜ਼ੀਰ- ਮਸਾਲ
ਜ਼ਲੀਲ- ਬੇ ਇਜ਼ਤ
ਵੇਦਨਾ- ਤਕਲੀਫ਼
ਬੁਤ- ਮਾਸ਼ੂਕ
ਮੁਨਕਰ- ਕਿਨਕਾਰ ਕਰਨ ਵਾਲਾ
ਨਦਾਮਤ- ਬੇ ਇਜ਼ਤੀ
ਕਸ਼ਿਸ਼- ਖਿੱਚ