ਸਮੱਗਰੀ 'ਤੇ ਜਾਓ

ਪੰਨਾ:ਉਦਾਸੀ ਤੇ ਵੀਰਾਨੇ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( 88 )

________________

ਪਾਗਲ ਕਰਤਾਰਾ ਜ਼ੋਰੀਂ-ਸਿਰ ਤੋੜ ਭਜਦਾ ਜਾ ਰਿਹਾ ਸੀ । ਸ਼ਾਇਦ ਇਸ ਲਈ ਕਿ ਪਿੰਡ ਵਾਲੇ, ਉਸਨੂੰ ਪਕੜਕੇ ਇਸ ਭੈੜੇ ਪਿੰਡ ਵਿਚ ਹੀ ਨਾ ਰੱਖ ਲੈਣ। ਇਨ੍ਹਾਂ ਦੀ ਇਹ ਭੈੜੀ ਦਸ਼ਾ ਤੇ ਦੁਖਦਾਈ ਅੰਤ ਤੱਕ ਹੈ ਪੱਥਰ ਵੀ ਰੋ ਪਏ । ਐਪਰ ਪਿੰਡ ਦੇ ਨੰਬਰਦਾਰ ਤੇ ਚੌਧਰੀਇਹ ਖੂਨੀ ਸਮਾਜ ਦੇ ਠੇਕੇਦਾਰ ਖਿੜ ਖਿੜ ਹੱਸ ਰਹੇ ਸਨ, ਜਿਵ ਇਨ੍ਹਾਂ ਭਾਣੇ ਇਹ ਕੋਈ ਨਾਟਕ ਹੀ ਖੇਡਿਆ ਗਿਆ ਹੋਵੇ ।