ਪੰਨਾ:ਉਪਕਾਰ ਦਰਸ਼ਨ.pdf/1

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਭ ਹੱਕ ਪ੍ਰਕਾਸ਼ਕ ਦੇ ਰਾਖਵੇਂ ਹਨ।


ਗੁਰੂ ਜਸ ਪੂਰਤ ਧਾਰਮਿਕ ਕਵਿਤਾਵਾ ਦੀ
ਨਵੀਂ ਪੁਸਤਕ

ਉਪਕਾਰ ਦਰਸ਼ਨ

ਸੋਧੀ ਹੋਈ ਨਵੀਂ ਐਡੀਸ਼ਨ

ਜਿਸ ਵਿਚ ਗੁਰੂ ਸਾਹਿਬਾਂ ਦੇ ਕਾਰਨਾਮੇ, ਸ਼ਹੀਦਾਂ
ਤੇ ਉਪਕਾਰੀਆਂ ਸਿੰਘਾਂ ਦੇ ਪ੍ਰਸੰਗ ਤੇ ਹਾਸ
ਰਸ ਦੀਆਂ ਕਵਿਤਾਵਾਂ ਹਨ।

 

-ਲੇਖਕ-
ਬਰਕਤ ਸਿੰਘ ਜੀ 'ਅਨੰਦ' ਪ੍ਰਚਾਰਕ ਗੁਰਾਲਾ
ਕਰਤਾ- ਦਸ ਗੁਰਦਰਸ਼ਨ, ਸ਼ਹੀਦੀ ਜੋਤਾਂ
ਨਿਰੰਕਾਰੀ ਜੋਤਾਂ ਆਦਿਕ।

 

ਪ੍ਰਕਾਸ਼ਕ-
ਭਾ. ਮੇਹਰ ਸਿੰਘ ਐਂਡ ਸਨਜ਼
ਪੁਸਤਕਾਂ ਵਾਲੇ
ਬਾਜ਼ਾਰ ਮਾਈ ਸੇਵਾਂ ਸ੍ਰੀ ਅੰਮ੍ਰਿਤਸਰ ਜੀਤੀਜੀ ਵਾਰ
ਮੁਲ ੨)